80 ਸਾਲਾ ਔਰਤ ਨੂੰ ਏ + ਖੂਨ ਦੀ ਜ਼ਰੂਰਤ

01/19/2018 12:47:19 PM

ਅੰਮ੍ਰਿਤਸਰ (ਦਲਜੀਤ) - ਅੰਮ੍ਰਿਤਸਰ ਦੇ ਫੋਰਟਿਸ ਐਸਕੋਰਟ ਹਸਪਤਾਲ 'ਚ ਦਾਖਲ ਇਕ 80 ਸਾਲਾ ਔਰਤ ਹਰਬੰਸ ਕੌਰ ਨੂੰ ਏ+ ਖੂਨ ਦੀ ਜ਼ਰੂਰਤ ਹੈ। ਜੇਕਰ ਤੁਸੀਂ ਉਸ ਨੂੰ ਖੂਨ ਦੇਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਪੰਰਕ ਕਰੋ 9915512834।