ਜਸਵਿੰਦਰ ਸਿੰਘ ਦੀਨਪੁਰ ਹੋਣਗੇ ਸ੍ਰੀ ਹਰਿਮੰਦਰ ਸਾਹਿਬ ਦੇ ਨਵੇਂ ਮੈਨੇਜਰ

05/08/2018 6:32:14 PM

ਅੰਮ੍ਰਿਤਸਰ (ਸੁਮਿਤ) : ਜਸਵਿੰਦਰ ਸਿੰਘ ਦੀਨਪੁਰ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਜਦਕਿ ਮੌਜੂਦਾ ਮੈਨੇਜਰ ਸੁਲੱਖਣ ਸਿੰਘ ਨੂੰ ਮੀਤ ਸਕੱਤਰ ਲਗਾਇਆ ਗਿਆ ਹੈ। ਮੌਜੂਦਾ ਮੈਨੇਜਰ ਸੁਲੱਖਣ ਸਿੰਘ ਵਲੋਂ ਮੈਨੇਜਰ ਵਜੋਂ ਕਿਰਨ ਬਾਲਾ ਦੇ ਨਾਂ ਸਫਾਰਿਸ਼ ਕੀਤੀ ਗਈ ਸੀ।