ਨਾਗਣ ਨੇ ਲਿਆ ਨਾਗ ਦੀ ਮੌਤ ਦਾ ਬਦਲਾ! (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/24/2018 11:54:50 PM

ਫਿਰੋਜ਼ਪੁਰ— ਬੱਚਿਆਂ ਨੂੰ ਕਮਰੇ 'ਚ ਬੰਦ ਕਰ ਨਸ਼ੇੜੀ ਨੇ ਪਤਨੀ ਦਾ ਵੱਢਿਆ ਗਲਾ
ਬਰਨਾਲਾ— ਗਰਭਵਤੀ ਮਹਿਲਾ ਦਾ ਲਿੰਗ ਨਿਰਧਾਰਨ ਟੈਸਟ ਕਰਦਾ ਹੋਇਆ ਵਿਅਕਤੀ ਰੰਗੇ ਹੱਥੀ ਕਾਬੂ
ਸੰਗਰੂਰ— ਭਰਾ ਨੂੰ ਕਰਜ਼ ਤੋਂ ਬਚਾਉਣ ਲਈ ਭੈਣ ਨੇ ਜਾਨ ਕੀਤੀ ਕੁਰਬਾਨ  
ਰੋਪੜ— ਨਾਗਣ ਨੇ ਲਿਆ ਨਾਗ ਦੀ ਮੌਤ ਦਾ ਬਦਲਾ!
ਅੰਮ੍ਰਿਤਸਰ— ਆਪਣੇ ਬੇਟੇ ਤੇ ਧੀ ਵਾਂਗ ਕਰਾਂਗਾ ਪੀੜਤਾਂ ਦਾ ਪਾਲਣ: ਸਿੱਧੂ   
ਹੁਸ਼ਿਆਰਪੁਰ— ਹਥਿਆਰਾਂ ਤੇ ਨਸ਼ੀਲੇ ਪਾਊਡਰ ਸਮੇਤ ਗੈਂਗਸਟਰ ਗ੍ਰਿਫਤਾਰ
ਬਠਿੰਡਾ— ਉਲੂਆਂ ਦੀ ਭਾਲ 'ਚ ਬਠਿੰਡਾ ਪੁਲਸ
ਜਲੰਧਰ— 35ਵਾਂ ਸੁਰਜੀਤ ਹਾਕੀ ਮੈਮੋਰੀਅਲ ਟੂਰਨਾਮੈਂਟ ਸ਼ੁਰੂ
ਪਠਾਨਕੋਟ— ਬੇਕਾਬੂ ਟਰੈਕਟਰ-ਟਰਾਲੀ ਨਹਿਰ 'ਚ ਡਿੱਗੀ, ਡਰਾਈਵਰ ਜ਼ਖਮੀ
ਲੁਧਿਆਣਾ— ਏਸ਼ੀਅਨ ਸਕੂਲ ਇੰਡੋਰ ਰੋਇੰਗ ਚੈਂਪਿਅਨਸ਼ਿਪ-2018 ਲਈ ਵਿਦਿਆਰਥੀਆਂ ਦੀ ਚੋਣ
ਕਪੂਰਥਲਾ— ਕਪੂਰਥਲਾ ਝੋਨੇ ਦੀ ਖਰੀਦ ਦਾ ਅੰਕੜਾ 4 ਲੱਖ ਮੀਟ੍ਰਿਕ ਟਨ ਤੋਂ ਪਾਰ
ਤਰਨਤਾਰਨ— ਡੀ.ਸੀ. ਨੇ ਕੀਤਾ ਅਲਟਰਾ ਸੈਨਟਰੀ ਪੈਡ ਪ੍ਰੋਜੈਕਟ ਦਾ ਉਦਘਾਟਨ
ਗੁਰਦਾਸਪੁਰ— ਬੇਸਹਾਰਾ ਬਜ਼ੁਰਗ ਜੋੜੇ ਨੂੰ ਪਾਹੜਾ ਚੇਰੀਟੇਬਲ ਟਰੱਸਟ ਨੇ ਦਿੱਤਾ ਸਹਾਰਾ
ਫਾਜ਼ਿਲਕਾ— ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲਾ ਪੱਧਰੀ ਛੇ ਰੋਜ਼ਾ ਪੇਂਡੂ ਖੇਡ ਮੇਲਾ ਕਰਵਾਇਆ
ਮੁਕਤਸਰ— ਸ੍ਰੀ ਮੁਕਤਸਰ ਸਾਹਿਬ 'ਚ ਚਲਾਇਆ ਗਿਆ ਸਵੱਛਤਾ ਅਭਿਆਨ
ਫਰੀਦਕੋਟ— ਡੁੱਬਦੀ ਕਿਸਾਨੀਂ ਨੂੰ ਪਾਰ ਲਗਾਉਣ ਦਾ ਅਨੌਖਾ ਉਪਰਾਲਾ
ਮਾਨਸਾ— ਮਾਨਸਾ 'ਚ ਇਕ ਹੋਰ ਕਿਸਾਨ ਚੜ੍ਹਿਆ ਕਰਜ਼ੇ ਦੀ ਬਲੀ
ਮੋਗਾ— ਭਗਵਾਨ ਵਾਲਮੀਕ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਮੌਕੇ ਸਜਾਈ ਸ਼ੋਭਾ ਯਾਤਰਾ
ਫਤਿਹਗੜ੍ਹ ਸਾਹਿਬ— ਸਰਹਿੰਦ 'ਚ ਦੋ ਵੱਖ-ਵੱਖ ਗੁਰਦੁਆਰਿਆਂ 'ਤੇ ਚੋਰਾਂ ਨੇ ਬੋਲਿਆ ਧਾਵਾ
ਨਵਾਂਸ਼ਹਿਰ— ਖਰੋਟਾ ਫਾਟਕ ਦੇ ਅੰਡਰ ਬ੍ਰਿਜ ਦਾ ਕੰਮ ਜਲਦ ਸ਼ੁਰੂ ਹੋਵੇਗਾ : ਪ੍ਰੇਮ ਸਿੰਘ ਚੰਦੂਮਾਜਰਾ
ਮੋਹਾਲੀ— ਭਗਵਾਨ ਸ਼੍ਰੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ
ਪਟਿਆਲਾ— ਹੈਰੋਇਨ ਸਮੇਤ 1 ਵਿਅਕਤੀ ਗ੍ਰਿਫਤਾਰ