ਔਰਤ ਨੇ ਪੁਲਸੀਏ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟਿਆ, ਵੀਡੀਓ ਵਾਇਰਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

07/17/2018 11:35:13 PM

ਲੁਧਿਆਣਾ— ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਮਾਫ ਕਰਵਾਉਣ ਦਿੱਲੀ ਚੱਲਿਆ sad !
ਸੰਗਰੂਰ— ਸੰਗਰੂਰ 'ਚ ਕਾਂਗਰਸੀ ਆਗੂ ਤੇ ਹੋਇਆ ਹਮਲਾ
ਹੁਸ਼ਿਆਰਪੁਰ— ਪੁਲਿਸ ਮੁਲਾਜ਼ਮਾਂ 'ਤੇ ਲੱਗੇ ਇਲਜ਼ਾਮ 
ਫਰੀਦਕੋਟ— ਔਰਤ ਨੇ ਪੁਲਸੀਏ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟਿਆ, ਵੀਡੀਓ ਵਾਇਰਲ 
ਅੰਮ੍ਰਿਤਸਰ— ਨਸ਼ੇ ਨਾਲ 8 ਦੋਸਤਾਂ ਦੀ ਹੋਈ ਮੌਤ ਨੇ ਬਦਲਿਆ ਮਨ, ਛੱਡਿਆ 'ਚਿੱਟਾ' 
ਫਿਰੋਜ਼ਪੁਰ— ਬੱਸਾਂ ਬੰਦ, ਯਾਤਰੀ ਪਰੇਸ਼ਾਨ 
ਗੁਰਦਾਸਪੁਰ— ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੀਤਾ ਪ੍ਰੇਰਿਤ 
ਜਲੰਧਰ— ਜਲੰਧਰ 'ਚ ਇਕ ਨਵ ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਫਾਜ਼ਿਲਕਾ— ਸਰਕਾਰੀ ਇਮਾਰਤ ਬਣੀ ਖਤਰਾ 
ਮਾਨਸਾ— ਸ਼ਰਾਬ ਦਾ ਠੇਕਾ ਚੁਕਵਾਉਣ ਨੂੰ ਲੈ ਪਿੰਡ ਵਾਸੀਆਂ ਨੇ ਲਾਇਆ ਧਰਨਾ
ਮੋਗਾ— ਮੋਗਾ 'ਚ ਪਨਬਸ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ 
ਰੂਪਨਗਰ— ਰੇਪ ਮਾਮਲੇ 'ਚ ਸਕੂਲ ਡਰਾਈਵਰ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਪਠਾਨਕੋਟ— ਸਬਜ਼ੀਆਂ ਦੇ ਭਾਅ ਵੱਧਣ ਕਾਰਨ ਲੋਕਾਂ 'ਚ ਹਾਹਾਕਾਰ 
ਪਟਿਆਲਾ— ਬਾਰਿਸ਼ ਨੇ ਖੋਲੀ ਪ੍ਰਸ਼ਾਸਨ ਦੀ ਪੋਲ 
ਬਠਿੰਡਾ— ਬਠਿੰਡਾ ਹੋਇਆ ਜਲਥਲ 
ਤਰਨਤਾਰਨ— ਤਰਨਤਾਰਨ 'ਚ ਸਫਾਈ ਸੇਵਕ ਯੂਨੀਅਨ ਵੱਲੋਂ ਹੜਤਾਲ
ਨਵਾਂ ਸ਼ਹਿਰ— ਨਵਾਂ ਸ਼ਹਿਰ ਦੇ ਵਿਅਕਤੀ ਦਾ ਮਨੀਲਾ 'ਚ ਕਤਲ
ਬਰਨਾਲਾ— ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਬਰਨਾਲਾ 'ਚ ਕੀਤਾ ਗਿਆ ਪ੍ਰਦਰਸ਼ਨ 
ਕਪੂਰਥਲਾ— ਮਾਈਨਿੰਗ ਵਿਭਾਗ ਨੇ ਮਾਰਿਆ ਛਾਪਾ 
ਮੋਹਾਲੀ— ਪੇਂਡੂ ਸੰਘਰਸ਼ ਕਮੇਟੀ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ
ਫਤਿਹਗੜ੍ਹ ਸਾਹਿਬ—  ਸਾਫਤਿਹਗੜ੍ਹ ਸਾਹਿਬ ਵਿਖੇ ਨਵੇਂ ਡਿਪਟੀ ਕਮਿਸ਼ਨਰ ਨੇ ਸੰਭਾਲਿਆ ਅਹੁਦਾ 
ਮੁਕਤਸਰ— ਫੌਜ ਦੇ ਜਵਾਨ ਦੀ ਗੋਲੀ ਲੱਗਣ ਨਾਲ ਮੌਤ