''ਇੰਦਰਾ ਗਾਂਧੀ ਨੂੰ ਸਕਿਓਰਿਟੀ ਨਹੀਂ ਬਚਾ ਸਕੀ ਤਾਂ ਹੈੱਲਮੇਟ ਕੀ ਚੀਜ਼'' (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

07/12/2018 11:18:47 PM

(1) ਜਲੰਧਰ - ਨਿਗਮ ਦੇ ਕਲਰਕ ਸਟਾਫ਼ ਨੇ ਮੇਅਰ ਦੇ ਦਫ਼ਤਰ ਬਾਹਰ ਲਾਇਆ ਧਰਨਾ
(2) ਅੰਮ੍ਰਿਤਸਰ - 'ਇੰਦਰਾ ਗਾਂਧੀ ਨੂੰ ਸਕਿਓਰਿਟੀ ਨਹੀਂ ਬਚਾ ਸਕੀ ਤਾਂ ਹੈੱਲਮੇਟ ਕੀ ਚੀਜ਼'
(3) ਲੁਧਿਆਣਾ - ਨਸ਼ਿਆਂ ਖਿਲਾਫ਼ ਸੀ.ਪੀ.ਆਈ ਵਰਕਰਾਂ ਨੇ ਕੀਤੀ ਹੜਤਾਲ
(4) ਬਰਨਾਲਾ - ਸਿਹਤ ਵਿਭਾਗ ਨੇ ਵੱਖ-ਵੱਖ ਦੁਕਾਨਾਂ ਦੀ ਕੀਤੀ ਚੈਕਿੰਗ,ਭਰੇ ਸੈਂਪਲ
(5) ਰੋਪੜ - ਹੋਮਗਾਰਡ ਦੇ ਸਾਬਕਾ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ
(6) ਗੁਰਦਾਸਪੁਰ - ਦਵਾਈਆਂ ਨਾ ਮਿਲਣ 'ਤੇ ਨਸ਼ਾ ਛੱਡਣ ਆਏ ਨੌਜਵਾਨਾਂ ਨੇ ਕੀਤਾ ਹੰਗਾਮਾ
(7) ਤਰਨਤਾਰਨ - ਨਹਿਰ ਟੁੱਟਣ ਕਾਰਨ 50 ਏਕੜ ਝੋਨੇ ਦੀ ਫ਼ਸਲ ਬਰਬਾਦ
(8) ਪਟਿਆਲਾ - ਨਦੀ 'ਚੋਂ ਮਿਲੀ ਵਿਅਕਤੀ ਦੀ ਲਾਸ਼
(9) ਮੁਕਤਸਰ - 108 ਐਂਬੂਲੈਂਸ ਮੁਲਾਜ਼ਮਾਂ ਨੇ ਅਣਮਿੱਥੇ ਸਮੇਂ ਲਈ ਕੀਤੀ ਸੇਵਾ ਬੰਦ
(10) ਬਠਿੰਡਾ - ਦੋ ਸਾਲਾ ਬੱਚੇ ਦੀ ਮੌਤ, ਪਿਤਾ ਨੇ ਲਗਾਏ ਸੋਹਰਿਆ 'ਤੇ ਹੱਤਿਆ ਦਾ ਦੋਸ਼
(11) ਫਿਰੋਜ਼ਪੁਰ - ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਗੁਰਹਰਸਹਾਏ ਦਾ ਹਸਪਤਾਲ
(12) ਮੋਹਾਲੀ - 21 ਜੁਲਾਈ ਨੂੰ ਲਗਾਇਆ ਜਾਵੇਗਾ ਹਲਕਾ ਪੱਧਰੀ 'ਮੇਗਾ ਲੀਗਲ ਕੈਂਪ'
(13) ਸੰਗਰੂਰ - ਹੱਡਾ ਰੋੜੀ ਜ਼ਮੀਨ ਮਾਮਲਾ :19 ਲੋਕਾਂ 'ਤੇ ਮਾਮਲਾ ਦਰਜ
(14) ਫਰੀਦਕੋਟ - ਮੋਬਾਈਲ ਟਾਵਰ 'ਤੇ ਸ਼ਰਾਬ ਦੀ ਬੋਤਲ ਲੈ ਕੇ ਚੜ੍ਹਿਆ ਵਿਅਕਤੀ
(15) ਕਪੂਰਥਲਾ - ਨਸ਼ਿਆਂ ਖਿਲਾਫ਼ ਅਨੋਖੇ ਢੰਗ ਨਾਲ ਪ੍ਰਚਾਰ ਕਰ ਰਿਹੈ ਏ.ਐੱਸ.ਆਈ
(16) ਫਤਿਹਗੜ੍ਹ ਸਾਹਿਬ - ਖੁੱਲ੍ਹੇ 'ਚ ਸਟੋਰ ਕੀਤੀ ਕਣਕ ਹੋਈ ਖ਼ਰਾਬ
(17) ਮੋਗਾ - ਨਸ਼ੇ ਵਿਰੁੱਧ ਪਿੰਡ ਦੌਲੇਵਾਲ ਦੇ ਨੌਜਵਾਨਾਂ ਨੇ ਚੁੱਕੀਆਂ ਡਾਂਗਾਂ, ਵੀਡੀਓ ਵਾਇਰਲ
(18) ਹੁਸ਼ਿਆਰਪੁਰ - ਚਿੱਟਾ ਪੀਂਦੇ 2 ਨੌਜਵਾਨਾਂ ਨੂੰ ਪਿੰਡ ਵਾਲਿਆਂ ਚਾੜ੍ਹਿਆ ਕੁਟਾਪਾ
(19) ਪਠਾਨਕੋਟ - ਬੂੰਦ-ਬੁੰਦ ਨੂੰ ਤਰਸ ਰਹੇ ਇੰਡੋ-ਪਾਕਿ ਬਾਰਡਰ 'ਤੇ ਵੱਸੇ ਲੋਕ
(20) ਫਾਜ਼ਿਲਕਾ - ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਵੱਲੋਂ ਮੀਟਿੰਗ
(21) ਮਾਨਸਾ - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਪ੍ਰਦਰਸ਼ਨ
(22) ਨਵਾਂਸ਼ਹਿਰ - ਪਿੰਡ ਹੇੜੀਆ ਦਾ ਸਰਕਾਰੀ ਸਕੂਲ ਬਣਿਆ ਮਿਸਾਲ