ਪੁਲਸ ਮੁਲਾਜ਼ਮ ਦਾ ਨਿਕਲਿਆ ਲੋਹੜੀ ਬੰਪਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

01/19/2019 11:52:02 PM

ਅੰਮ੍ਰਿਤਸਰ— ਕਮਲਨਾਥ-ਜਗਦੀਸ਼ ਟਾਇਟਲਰ ਨੂੰ ਵੀ ਮਿਲੇਗੀ ਸਜ਼ਾ : ਮਲਿਕ 
ਰੋਪੜ— ਫੌਜ 'ਚ ਝੂਠੀਆਂ ਭਰਤੀਆਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼
ਫਿਰੋਜ਼ਪੁਰ— ਅਨੀਤਾ ਬਣੀ ਮਹਿਲਾਵਾਂਲਈ ਮਿਸਾਲ 
ਗੁਰਦਾਸਪੁਰ— ਪੰਚਾਇਤੀ ਚੋਣਾਂ ਦੀ ਰੰਜਿਸ਼ 'ਚ ਨੌਜਵਾਨ ਦਾ ਕਤਲ
ਹੁਸ਼ਿਆਰਪੁਰ— ਪੁਲਸ ਮੁਲਾਜ਼ਮ ਦਾ ਨਿਕਲਿਆ ਲੋਹੜੀ ਬੰਪਰ
ਪਠਾਨਕੋਟ— ਟਿਊਬਵੈੱਲ ਅਪਰੇਟਰਾਂ ਨੂੰ ਨਹੀਂ ਮਿਲੀ ਤਨਖਾਹ 
ਲੁਧਿਆਣਾ— ਕਾਗਰਸ ਅੱਗੇ ਬਾਕੀ ਪਾਰਟੀਆਂਦਾ ਕੋਈ ਵਜੂਦ ਨਹੀਂ : ਭੱਠਲ 
ਮੋਗਾ— ਆਰਮੀ ਡੇ ਨੂੰ ਸਮਰਪਿਤ ਦੌੜ ਦਾ ਆਯੋਜਨ 
ਬਠਿੰਡਾ— ਕਿਸਾਨਾਂ ਨੂੰ ਸਹਾਇਕ ਧੰਦਿਆਂ ਪ੍ਰਤੀ ਕੀਤਾ ਜਾਗਰੂਕ 
ਮਾਨਸਾ— ਨਵੀਂਪੰਚਾਇਤ ਨੂੰ ਕੀਤਾ ਸਨਮਾਨਿਤ 
ਜਲੰਧਰ— ਸਰਕਾਰ ਖਿਲਾਫ ਮੋਰਚਾ ਖੁੱਲ੍ਹਣਗੀਆਂ ਅਧਿਆਪਕ ਯੂਨੀਅਨਾਂ
ਫਾਜ਼ਿਲਕਾ— ਫਿਰ ਸੁਰਖੀਆਂ 'ਚ ਧਾਕੜ sho ਲਵਮੀਤ ਕੌਰ 
ਬਰਨਾਲਾ— ਸੜਕ ਹਾਦਸੇ 'ਚ 2 ਦੀ ਮੌਤ, 1 ਜ਼ਖ਼ਮੀ 
ਤਰਨਤਾਰਨ— ਪੁੱਤ ਨੇ ਲਾਏ ਮਤਰੇਈ ਮਾਂ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ 
ਕਪੂਰਥਲਾ— ਕਿਸਾਨਾਂਕਰਜ ਮਾਫੀ ਸਮਾਗਮ 22 ਨੂੰ 
ਫਤਿਹਗੜ੍ਹ ਸਾਹਿਬ— ਕਾਗਰਸ 'ਤੇ ਸਾਧਿਆ ਮਜੀਠੀਆ ਨੇ ਨਿਸ਼ਾਨਾ 
ਮੋਹਾਲੀ— ਰਾਮ ਮੰਦਰ ਦੀ ਉਸਾਰੀ ਲਈ ਭਾਜਪਾ ਗੰਭੀਰ ਨਹੀਂ : ਮਹੰਤ ਦਾਸ 
ਪਟਿਆਲਾ— ਸੀਸੀਟੀਵੀ ਨੇ ਫੜ੍ਹਾਇਆ ਲੁਟੇਰਾ 
ਮੁਕਤਸਰ— ਕੇਜਰੀਵਾਲ ਦੀ ਰੈਲੀ ਨੂੰ ਲੈ ਕੇ ਵਲੰਟੀਅਰਾਂ ਨਾਲ ਮੀਟਿੰਗ 
ਸੰਗਰੂਰ— ਸਾਪਲਾ ਵਿਰੁੱਧ ਹੋਵੇ ਕਾਨੂੰਨੀ ਕਾਰਵਾਈ : ਬੀਬੀ ਕਾਂਗੜਾ
ਨਵਾਂਸ਼ਹਿਰ— ਨਵ-ਵਿਆਹੀ ਜੋੜੀ ਨੇ ਰਿਸੈਪਸ਼ਨ ਪਾਰਟੀ ਦੀ ਥਾਂ ਲਾਇਆ ਖੂਨ ਦਾਨ ਕੈਂਪ
ਫਰੀਦਕੋਟ— ਸੋਨੇ ਤੇ ਕਾਸੇ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਭਰਵਾਂ ਸਵਾਗਤ