ਕਿਸਾਨਾਂ ਦੀ ਆਮਦਨ ਦੁਗਣੀ ਕਰੇਗੀ ਮੋਦੀ ਸਰਕਾਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

12/07/2018 11:34:34 PM

ਅੰਮ੍ਰਿਤਸਰ— ਜਾਅਲੀ ਦਸਤਾਵੇਜ਼ਾਂ 'ਤੇ ਜ਼ਮਾਨਤਾਂ ਕਰਵਾਉਣ ਵਾਲਾ ਗਿਰੋਹ ਕਾਬੂ
ਗੁਰਦਾਸਪੁਰ— ਦਰਦਨਾਕ ਹਾਦਸੇ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ 
ਬਰਨਾਲਾ— ਸਿੱਟ ਵੱਲੋਂ ਰਾਜਦੇਵ ਸਿੰਘ ਖਾਲਸਾ ਦੇ ਬਿਆਨ ਕਲਮਬੱਧ
ਬਠਿੰਡਾ— ਕਿਸਾਨਾਂ ਦੀ ਆਮਦਨ ਦੁਗਣੀ ਕਰੇਗੀ ਮੋਦੀ ਸਰਕਾਰ!
ਤਰਨਤਾਰਨ— ਫਤਹਿਪੁਰ ਬਦੇਸ਼ਾ 'ਚ ਗੁੰਡਾਗਰਦੀ ਦਾ ਹੋਇਆ ਨੰਗਾਨਾਚ
ਮੋਹਾਲੀ— ਗੰਨ ਪੁਆਇੰਟ 'ਤੇ ਕਾਰ ਲੁੱਟਣ ਵਾਲੇ ਦੋ ਮੁਲਜ਼ਮ ਕਾਬੂ 
ਫਿਰੋਜ਼ਪੁਰ— ਦੋ ਨੌਜਵਾਨ ਰਿਵਾਲਵਰ ਸਮੇਤ ਕਾਬੂ
ਪਟਿਆਲਾ— ਕੈਪਟਨ ਵੱਲੋਂ 1 ਲੱਖ ਤੋਂ ਵੱਧ ਕਿਸਾਨਾਂ ਦਾ ਕਰਜਾ ਮਾਫ
ਮੋਗਾ— ਹੁਣ ਮੋਗਾ ਰੇਲਵੇ ਸਟੇਸ਼ਨ 'ਤੇ ਲੱਗੇ ਜਾਕਿਰ ਮੂਸਾ ਦੇ ਪੋਸਟਰ 
ਕਪੂਰਥਲਾ— ਫਲੈਗ ਦਿਵਸ ਮਨਾਇਆ, ਸ਼ਹੀਦ ਪਰਿਵਾਰਾਂ ਨੂੰ ਕੀਤਾ ਸਨਮਾਨਿਤ
ਲੁਧਿਆਣਾ— ਸਿਟੀ ਸੈਂਟਰ ਘੋਟਾਲਾ: ਸਾਬਕਾ dgp ਸੈਣੀ ਦੀ ਅਰਜੀ 'ਤੇ ਜਵਾਬ ਦਾਖਲ 
ਨਵਾਂਸ਼ਹਿਰ— 'ਫਲੈਗ ਡੇ' ਫੰਡ ਇਕੱਤਰ ਕਰਨ ਲਈ 10 ਲੱਖ ਦਾ ਟੀਚਾ'
ਮੁਕਤਸਰ— ਵਾਟਰ ਵਰਕਸ ਦੀ ਸਫ਼ਾਈ ਕਰਨ ਦੀ ਮੰਗ 
ਹੁਸ਼ਿਆਰਪੁਰ— ਬਰਗਾੜੀ ਮੋਰਚੇ 'ਤੇ ਵਿਧਾਇਕ ਬਲਜਿੰਦਰ ਕੌਰ ਦਾ ਬਿਆਨ
ਫਾਜ਼ਿਲਕਾ— ਨਸ਼ਾ ਤਸਕਰ ਮਹਿਲਾ ਨੂੰ ਨਾ ਫੜ੍ਹਣ 'ਤੇ sho ਸਸਪੈਂਡ
ਮਾਨਸਾ— ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਾ ਹੈ ਇਹ ਸਰਕਾਰੀ ਸਕੂਲ! 
ਫਰੀਦਕੋਟ— ਟਕਸਾਲੀ ਅਕਾਲੀਆਂ ਵੱਲੋਂ ਨਵੀਂ ਪਾਰਟੀ ਨੂੰ ਲੈ ਸਰਗਰਮੀ ਤੇਜ਼ 
ਫਤਿਹਗੜ੍ਹ ਸਾਹਿਬ— ਸਕੂਲਾਂ ਤੇ ਆਂਗਣਵਾੜੀ ਸੈਂਟਰਾਂ 'ਚ ਮਿਡ ਡੇ ਮੀਲ ਦੀ ਜਾਂਚ 
ਸੰਗਰੂਰ— ਗਾਵਾਂ ਮਰੀਆਂ ਮਿਲਣ ਨਾਲ ਫੈਲੀ ਸਨਸਨੀ 
ਜਲੰਧਰ— ਵਾਰਿਸ ਭਰਾਵਾਂ ਦਾ 'ਪਾਣੀ ਦੀ ਹੂਕ' ਗੀਤ ਰਿਲੀਜ਼ 
ਰੋਪੜ— ਸਕੂਲੀ ਬੱਸਾਂ ਦੇ ਡਰਾਇਵਰ ਉਡਾ ਰਹੇ ਕਾਨੂੰਨ ਦੀਆਂ ਧੱਜੀਆਂ!
ਪਠਾਨਕੋਟ— ਸ਼ਹੀਦ ਕੈਪਟਨ ਗੁਰਬਚਨ ਸਿੰਘ ਨੂੰ ਕੀਤਾ ਗਿਆ ਯਾਦ