ਸਕਾਰਪੀਓ ਨੂੰ ਲੱਗੀ ਅੱਗ, ਮਿੰਟਾਂ 'ਚ ਸੜ ਕੇ ਸੁਆਹ ਹੋਈ ਕਾਰ (ਵੀਡੀਓ)

11/08/2018 12:40:07 PM

ਸ੍ਰੀ ਕੀਰਤਪੁਰ ਸਾਹਿਬ (ਰਾਕੇਸ਼ ਰਾਣਾ) — ਸ੍ਰੀ ਕੀਰਤਪੁਰ ਸਾਹਿਬ ਨੇੜੇ ਬਿਲਾਸਪੁਰ ਮੁੱਖ ਮਾਰਗ 'ਤੇ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਭਿਆਨਕ ਅੱਗ ਲੱਗਣ ਦੇ ਕਾਰਨ ਮਿੰਟਾਂ-ਸਕਿੰਟਾਂ 'ਚ ਹੀ ਲੱਖਾਂ ਦੀ ਕੀਮਤ ਵਾਲੀ ਸਕਾਰਪੀਓ ਗੱਡੀ ਸੜ ਕੇ ਸੁਆਹ ਹੋ ਗਈ।

ਗੱਡੀ 'ਚ ਸਵਾਰ ਦੋ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਮੌਕੇ ਤੋਂ ਗੱਡੀ 'ਚੋਂ ਨਿਕਲ ਕੇ ਆਪਣੀ ਜਾਨ ਬਚਾਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

shivani attri

This news is Content Editor shivani attri