ਇਨ੍ਹਾਂ ਕੁੜੀਆਂ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ''ਚ ਪਾਈਆਂ ਧਮਾਲਾਂ

10/06/2015 5:47:55 PM

ਚੰਡੀਗੜ੍ਹ-ਜ਼ੀਰਕਪੁਰ ''ਚ ਸਥਿਤ ਇਕ ਹੋਟਲ ''ਚ ਆਯੋਜਿਤ ਕੀਤੇ ਗਏ ਤੀਜੇ ਇੰਟਰਨੈਸ਼ਨਲ ਸਾਲਸਾ ਤਿਉਹਾਰ ਦੌਰਾਨ ਹਿੱਸਾ ਲੈਣ ਪ੍ਰਤੀਯੋਗੀਆਂ ਨੇ ਅਜਿਹਾ ਸਮਾਂ ਬੰਨਿਆ ਕਿ ਉਨ੍ਹਾਂ ਦੀਆਂ ਤਸਵੀਰਾਂ ਨੇ ਮੀਡੀਆ ''ਚ ਧੂਮ ਮਚਾ ਦਿੱਤੀ।
ਇਸ ਦੌਰਾਨ ਪ੍ਰਤੀਯੋਗੀਆਂ ਨੇ ਟ੍ਰਾਈਸਿਟੀ ਦੇ ਲੋਕਾਂ ਨੂੰ ਇੰਨਾ ਰੋਮਾਂਚਕ ਕੀਤਾ ਕਿ ਕੋਈ ਵੀ ਇਸ ਤਿਉਹਾਰ ਨੂੰ ਆਸਾਨੀ ਨਾਲ ਨਹੀਂ ਭੁੱਲ ਸਕੇਗਾ। ਇਹ ਪ੍ਰੋਗਰਾਮ 30 ਜੋੜਿਆਂ ਵਲੋਂ ਵੱਖ-ਵੱਖ ਤਰੀਕਿਆਂ ਨਾਲ ਕੀਤੇ ਗਏ ਡਾਂਸ ਰਾਹੀਂ ਹੋਇਆ।  ਇਸ ਮੌਕੇ ''ਤੇ ਲੋਕਾਂ ਨੇ ਆਪਣੇ ਹੁਨਰ ਨੂੰ ਪੇਸ਼ ਕੀਤਾ ਅਤੇ ਇਕ ਵਰਕਸ਼ਾਪ ਵੀ ਆਯੋਜਿਤ ਕੀਤੀ ਗਈ ਸੀ, ਜਿਸ ''ਚ ਸਾਲਸਾ ਦੇ ਮਾਹਰਾਂ, ਕੋਰੀਓਗ੍ਰਾਫਰ ਅਤੇ ਇੰਸਟਰਕਟਰ ਨੇ ਵੀ ਹਿੱਸਾ ਲਿਆ। ਤਿਓਰਾ ''ਚ ਚੰਡੀਗੜ੍ਹ ਅਤੇ ਦੇਸ਼ ਦੇ ਹੋਰ ਹਿੱਸਿਆਂ ਸਮੇਤ ਵਿਦੇਸ਼ ਤੋਂ ਆਏ ਸਾਲਸਾ, ਵੈਚਤਾ, ਬਾਲੀਵੁੱਡ, ਕਿਜੋਂਬਾ, ਕੰਟੈਂਪਰੇਰੀ, ਵੈਲੀ ਡਾਂਸ ਦੇ ਮਾਹਰਾਂ ਨੇ ਹਿੱਸਾ ਲਿਆ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas