ਦਿੱਲੀ ਤੱਕ ਪੁੱਜੀ ਹਿੰਸਾ, ਡੀ. ਟੀ. ਬੱਸਾਂ ਨੂੰ ਲਗਾਈ ਅੱਗ

08/25/2017 5:31:13 PM



ਦਿੱਲੀ- ਡੇਰਾ ਸਮਰਥਕਾਂ ਵਲੋਂ ਲੋਨੀ (ਦਿੱਲੀ) ਗੋਲ ਚੱਕਰ 'ਚ ਬਸ ਨੂੰ ਅੱਗ ਲਗਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ।  ਸੂਤਰਾਂ ਅਨੁਸਾਰ ਆਨੰਦ ਵਿਹਾਰ ਸਟੇਸ਼ਨ 'ਤੇ ਖੜ੍ਹੀ ਰੀਵਾ ਐਕਸਪ੍ਰੈੱਸ ਦੇ 2 ਡਿੱਬਿਆਂ ਨੂੰ ਅੱਗ ਲੱਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਖਾਲੀ ਹੀ ਖੜ੍ਹੀ ਸੀ।