ਵਿਦੇਸ਼ਾਂ 'ਚ ਵੱਸਦੇ ਵੀਰਾਂ ਵਲੋਂ ਭੈਣਾਂ ਤੋਂ ਮੁਆਫੀ ਮੰਗਦਾ ਇਹ ਗੀਤ (ਵੀਡੀਓ)

08/02/2020 11:05:28 PM

ਜਲੰਧਰ/ਬਰੈਂਪਟਨ: ਭੈਣ-ਭਰਾ ਦੇ ਗੂਹੜੇ ਰਿਸ਼ਤੇ ਦਾ ਤਿਓਹਾਰ ਰੱਖੜੀ ਜਿਥੇ ਦੇਸ਼ ਦੁਨੀਆ ਵਿਚ ਪੂਰੇ ਜ਼ੋਰ-ਸ਼ੋਰ ਨਾਲ ਮਨਾਇਆ ਜਾ ਰਿਹਾ ਹੈ ਪਰ ਉਥੇ ਹੀ ਵਿਦੇਸ਼ਾਂ ਵਿਚ ਵੱਸਦੇ ਕੁਝ ਸਾਡੇ ਅਜਿਹੇ ਵੀ ਵੀਰ ਹਨ, ਜੋ ਇਸ ਪਵਿੱਤਰ ਤਿਓਹਾਰ ਦੇ ਦਿਨ ਆਪਣੀਆਂ ਭੈਣਾਂ ਤੋਂ ਸੈਂਕੜੇ ਮੀਲ ਦੂਰ ਬੈਠੇ ਹਨ। ਇਸੇ ਸੁੰਨੇਪਣ ਦਾ ਪ੍ਰਗਟਾਵਾ ਐੱਨ.ਵੀ. ਸਿੰਘ ਨੇ ਆਪਣੇ ਇਕ ਗੀਤ ਰਾਹੀਂ ਕੀਤਾ ਹੈ, ਜਿਸ ਰਾਹੀਂ ਉਹ ਆਪਣੀ ਭੈਣ ਤੋਂ ਇਸ ਦਿਨ ਉਸ ਦੇ ਕੋਲ ਨਾ ਹੋਣ ਕਾਰਣ ਮੁਆਫੀ ਮੰਗਦੇ ਦਿਖਾਈ ਦੇ ਰਹੇ ਹਨ। ਇਸ ਗੀਤ ਰਾਹੀਂ ਉਹ ਆਪਣੀ ਭੈਣ ਕੋਲ ਹੁੰਦਿਆਂ ਪਿਆਰੀਆਂ ਬਾਤਾਂ ਨੂੰ ਯਾਦ ਕਰ ਰਹੇ ਹਨ। ਤੁਸੀਂ ਵੀ ਜ਼ਰੂਰ ਸੁਣੋ ਇਹ ਗੀਤ।

Baljit Singh

This news is Content Editor Baljit Singh