ਪੰਜਾਬ ''ਚ ਪਿਆ ਮੀਂਹ

01/13/2016 1:56:44 PM

ਚੰਡੀਗੜ੍ਹ (ਯੂ. ਐੱਨ. ਆਈ.)— ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਘਾਟੀ ਦੇ ਉਚਾਈ ਵਾਲੇ ਸਥਾਨਾਂ ''ਤੇ ਔਸਤ ਬਰਫਬਾਰੀ ਤੇ ਹੇਠਲੇ ਇਲਾਕਿਆਂ ਤੇ ਪੰਜਾਬ  ਦੇ ਕਈ ਹਿੱਸਿਆਂ ''ਚ ਮੀਂਹ ਪਿਆ। ਮੌਸਮ ਕੇਂਦਰ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਪਹਾੜਾਂ ''ਤੇ ਹਲਕੀ ਜਾਂ ਔਸਤ ਬਰਫਬਾਰੀ ਤੇ ਵਰਖਾ ਹੋਣ ਦੀ ਸੰਭਾਵਨਾ ਹੈ।

Anuradha Sharma

This news is News Editor Anuradha Sharma