ਪੰਜਾਬ ਸਰਕਾਰ ਵੱਲੋਂ 30 ਜੇਲ ਅਧਿਕਾਰੀਆਂ ਦੇ ਤਬਾਦਲੇ

07/14/2019 7:35:03 PM

ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਜੇਲ ਅਧਿਕਾਰੀਆਂ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ 30 ਜੇਲ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।  ਕੀਤੇ ਗਏ ਤਬਾਦਲਿਆਂ ਦੀ ਸੂਚੀ ਇਸ ਤਰ੍ਹਾਂ ਹੈ।

Karan Kumar

This news is Content Editor Karan Kumar