ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 6 IAS ਤੇ 26 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

07/09/2020 2:19:49 PM

ਜਲੰਧਰ/ਟਾਂਡਾ (ਵਰਿੰਦਰ ਪੰਡਿਤ,ਝਾਵਰ)— ਕੋਰੋਨਾ ਦੀ ਆਫਤ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਵੱਡੇ ਪੁਲਸ ਅਧਿਕਾਰੀਆਂ ਦੇ ਤਬਾਦਲੇ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ 6 ਆਈ. ਏ. ਐੱਸ. ਅਤੇ 26 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ

ਭੁਲੱਥ ਵਿਖੇ ਤਾਇਨਾਤ ਰਹੇ ਰਣਦੀਪ ਸਿੰਘ ਹੀਰ ਹੁਣ ਐੱਸ. ਡੀ. ਐੱਮ. ਦਸੂਹਾ ਹੋਣਗੇ। ਸੂਬਾ ਸਰਕਾਰ ਵੱਲੋ ਕੀਤੀਆਂ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਫਸਰਾਂ ਦੀਆਂ ਬਦਲੀਆਂ 'ਚੋਂ ਦਸੂਹਾ ਦੇ ਮੌਜੂਦਾ ਐੱਸ. ਡੀ. ਐੱਮ. ਜੋਤੀ ਬਾਲਾ ਹੁਣ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਅੰਮ੍ਰਿਤਸਰ ਦਰਬਾਰਾ ਸਿੰਘ ਦਾ ਸਥਾਨ ਲੈਣਗੇ।
ਇਹ ਰਹੀ ਤਬਾਦਿਲਆਂ ਦੀ ਸੂਚੀ

 

shivani attri

This news is Content Editor shivani attri