ਨਿਸ਼ਾਨ ਉੱਚੇਵਾਲ ਅੱਜ ਪ੍ਰੋਗਰਾਮ ਫੁਲਕਾਰੀ ਸ਼ਗਨਾਂ ਦੀ ’ਚ

03/26/2019 4:39:13 AM

ਪਟਿਆਲਾ (ਸੋਮ)–ਪੰਜਾਬ ਦਾ ਮਸ਼ਹੂਰ ਗਾਇਕ ਨਿਸ਼ਾਨ ਉੱਚੇਵਾਲਾ 26 ਮਾਰਚ ਦਿਨ ਮੰਗਲਵਾਰ ਨੂੰ ਡੀ. ਡੀ. ਪੰਜਾਬੀ ’ਤੇ ਚੱਲਣ ਵਾਲਾ ਪ੍ਰੋਗਰਾਮ ‘ਫੁਲਕਾਰੀ ਸ਼ਗਨਾ ਦੀ’ ਵਿਚ ਆਪਣੇ ਨਵੇਂ ਸਿੰਗ ਟ੍ਰੈਕ ਤੇਰੀਆਂ ਰਾਹੀਂ ’ਚ ਦੇ ਵੀਡੀਓ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।