ਕੈਨੇਡਾ 'ਚ ਪੱਕੇ ਹੋਣ ਤੇ ਕੰਮ ਕਰਨ ਦਾ ਸੁਨਹਿਰੀ ਮੌਕਾ, PR ਲਈ ਜਲਦ ਕਰੋ ਅਪਲਾਈ

05/23/2023 3:40:59 PM

ਇੰਟਰਨੈਸ਼ਨਲ ਡੈਸਕ- ਕੈਨੇਡਾ ਰਹਿਣ ਪੱਖੋਂ ਇਕ ਬਹੁਤ ਵਧੀਆ ਦੇਸ਼ ਹੈ ਅਤੇ ਇਸੇ ਲਈ ਵੱਖ-ਵੱਖ ਦੇਸ਼ਾਂ ਤੋਂ ਲੋਕ ਉੱਥੇ ਰਹਿਣ ਲਈ ਆਉਂਦੇ ਹਨ। ਲੋਕ ਉੱਥੇ ਦੀ ਪਰਮਾਨੈਂਟ ਰੈਸੀਡੈਂਸੀ ਲੈਣਾ ਚਾਹੁੰਦੇ ਹਨ ਤਾਂ ਕਿ ਉੱਥੇ ਉਹ ਹਮੇਸ਼ਾ ਲਈ ਰਹਿ ਸਕਣ। ਪਰ ਉੱਥੇ ਦੀ ਪੀਆਰ ਲੈਣ ਲਈ ਕੈਨੇਡੀਅਨ ਸਰਕਾਰ ਦੀਆਂ ਬਹੁਤ ਸ਼ਰਤਾਂ ਹਨ, ਜਿਹਨਾਂ ਨੂੰ ਪੂਰਾ ਕਰਨ ਲਈ ਪੜ੍ਹਾਈ ਤੇ IELTS ਦੇ ਬੈਂਡ ਦੀ ਬਹੁਤ ਲੋੜ ਪੈਂਦੀ ਸੀ ਪਰ ਹੁਣ  IELTS ਤੋਂ ਬਿਨਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਨਰਮੰਦ ਲੋਕਾਂ ਲਈ ਕਈ ਖੇਤਰਾਂ ਵਿੱਚ ਵੱਡੇ ਮੌਕੇ ਹਨ; ਜਿਵੇਂ ਕਿ ਇੱਕ ਆਮ ਮਜ਼ਦੂਰ, ਟਰੱਕ ਡਰਾਈਵਰ ਅਤੇ ਵੈਲਡਰ, ਪਲੰਬਰ, ਇਲੈੱਕਟ੍ਰੀਸ਼ਨ, ਕਾਰਪੇਂਟਰ, ਫ਼ੂਡ ਪੈਕਰ, ਤੇ ਫਾਰਮ ਵਰਕਰ ਆਦਿ ਵੀ ਸਿੱਧੇ ਇੰਡੀਆ ਤੋਂ ਕੈਨੇਡਾ ਦੀ ਪੀਆਰ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ 90568-55594 ’ਤੇ ਸੰਪਰਕ ਕਰੋ | 

ਨਵੇਂ ਸਾਲ ਦੀ ਸ਼ੁਰੂਆਤ ਵਿਚ ਵੀ ਕੈਨੇਡਾ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਸੀ, ਜਿਸ ਵਿਚ ਉਹ 15 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਕੈਨੇਡਾ ਦੀ ਸਿੱਧੀ ਪੀਆਰ ਦੇਣਗੇ। 2022 ਵਿਚ ਵੀ ਕੈਨੇਡਾ ਨੇ ਵੱਡੀ ਮਾਤਰਾ ਵਿਚ ਲੋਕਾਂ ਨੂੰ ਸਿੱਧੀ ਪੀਆਰ ਦਿੱਤੀ ਹੈ ਪਰ 2023 ਵਿਚ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਹੋਣ ਵਾਲੀ ਹੈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪ੍ਰਬੰਧਕੀ ਅਤੇ ਪੇਸ਼ੇਵਰ ਖੇਤਰ ਵਿੱਚ ਲੋਕਾਂ ਲਈ ਜਿਵੇਂ ਕਿ ਕੇਅਰ ਗਿਵਰ, ਨਰਸ, ਮਨੁੱਖੀ ਸਰੋਤ ਪ੍ਰਬੰਧਕ, ਪ੍ਰੋਜੈਕਟ ਮੈਨੇਜਰ, ਖਾਤਾ ਪ੍ਰਬੰਧਕ, ਪ੍ਰਬੰਧਕੀ ਸਹਾਇਕ ਅਤੇ ਰਿਸੈਪਸ਼ਨਿਸਟ, ਆਈਟੀ ਪੇਸ਼ੇਵਰ, ਅਧਿਆਪਕ, ਇੰਜੀਨੀਅਰ ਤੇ ਅਕਾਊਟੈਂਟ ਹਨ। ਕੈਨੇਡਾ ਦੀ ਪੀਆਰ ਲਈ ਸਿਰਫ ਤੁਹਾਨੂੰ ਆਪਣੀ ਫੀਲਡ ਵਿਚ 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।  ਕੈਨੇਡਾ ਵਿੱਚ ਵੱਖ-ਵੱਖ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਨੌਕਰੀਆਂ ਦੇ ਮੌਕੇ ਹਨ।

ਪੀਆਰ ਲੈਣ ਤੋਂ ਬਾਅਦ ਤੁਸੀਂ ਉੱਥੇ ਪਰਮਾਨੈਂਟ ਸਥਾਈ ਤੌਰ 'ਤੇ ਰਹ ਸਕਦੇ ਹੋ, ਉੱਥੇ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੇ ਉੱਥੇ ਦੀਆਂ ਸਾਰੀਆਂ ਸਹੂਲਤਾਂ ਦੇ ਫ਼ਾਇਦੇ ਲੈ ਸਕਦੇ ਹੋ। ਜੇ ਤੁਸੀਂ ਵੀ ਕੈਨੇਡਾ ਦੀ ਪੀਆਰ ਲੈਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੀ ਕੈਨੇਡਾ ਦੀ ਪੀਆਰ ਦੀ ਫਾਈਲ ਅਪਲਾਈ ਕਰੋ ਤੇ ਆਪਣੇ ਕੈਨੇਡਾ ਵਿਚ ਪੱਕੇ ਤੌਰ 'ਤੇ ਵਸਣ ਦਾ ਸੁਪਨਾ ਪੂਰਾ ਕਰੋ। ਇਸ ਲਈ ਦੇਰੀ ਨਾ ਕਰੋ ਅਤੇ ਆਪਣਾ ਸੁਫ਼ਨਾ ਪੂਰਾ ਕਰਨ ਲਈ ਅੱਜ ਹੀ 90568-55594  ਨੰਬਰ ਤੇ ਕਾਲ ਕਰੋ |
 

Vandana

This news is Content Editor Vandana