ਰਾਈਟ-ਵੇਅ ਦੀ ਵਿਦਿਆਰਥਣ ਵੱਲੋਂ ਪੀ.ਟੀ.ਈ. ’ਚੋਂ 57 ਸਕੋਰ ਪ੍ਰਾਪਤ

03/27/2019 4:07:55 AM

ਮੋਗਾ (ਰਾਕੇਸ਼)-ਮਾਲਵਾ ਖੇਤਰ ਦੀ ਮੰਨੀ-ਪ੍ਰਮੰਨੀ ਸੰਸਥਾ ਰਾਈਟ-ਵੇਅ ਏਅਰਲਿੰਕਸ ਦੀ ਬ੍ਰਾਂਚ, ਜੋ ਕਿ ਕੋਟਕਪੂਰਾ ਰੋੋਡੇ ’ਤੇ ਸਥਿਤ ਹੈ, ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਨੰਦ ਸਿੰਘ ਪਿੰਡ ਮਾਣੂੰਕੇ ਨੇ ਲਿਸਨਿੰਗ ’ਚੋਂ 56, ਰੀਡਿੰਗ ’ਚੋਂ 55, ਸਪੀਕਿੰਗ ’ਚੋਂ 58, ਰਾਈਟਿੰਗ ’ਚੋਂ 59 ਤੇ ਓਵਰਆਲ 57 ਸਕੋਰ ਪ੍ਰਾਪਤ ਕਰ ਕੇ ਮਾਪਿਆਂ ਅਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਆਪਣੇ ਉਜਵਲ ਭਵਿੱਖ ਲਈ ਆਈਲੈਟਸ ਅਤੇ ਪੀ.ਟੀ.ਈ. ’ਚੋਂ ਵਧੀਆ ਸਕੋਰ ਪ੍ਰਾਪਤ ਕਰਨ ਲਈ ਅਤੇ ਕੈਨੇਡਾ, ਆਸਟਰੇਲੀਆ ਦੇ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ ਲਈ ਮੋਗਾ ਜਾਂ ਬਾਘਾਪੁਰਾਣਾ ਬਰਾਂਚ ਨਾਲ ਸੰਪਰਕ ਕਰੋ।