ਡਰੀਮ ਬਿਲਡਰਜ਼ ਦੀ ਰਮਨਦੀਪ ਵੱਲੋਂ ਓਵਰਆਲ 6.5 ਬੈਂਡ ਹਾਸਲ

03/17/2019 3:49:01 AM

ਮੋਗਾ (ਰਾਕੇਸ਼, ਬੀ. ਐੱਨ. 403/3)-ਸੰਸਥਾ ਡਰੀਮ ਬਿਲਡਰਜ਼ ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਸੇਖਾ ਕਲਾਂ ਨੇ ਰੀਡਿੰਗ ’ਚੋਂ 7.0, ਲਿਸਨਿੰਗ ’ਚੋਂ 7.0, ਰਾਈਟਿੰਗ ’ਚੋਂ 6.0, ਸਪੀਕਿੰਗ ’ਚੋਂ 6.0 ਤੇ ਓਵਰਆਲ 6.5 ਬੈਂਡ ਹਾਸਲ ਕਰ ਕੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸੰਸਥਾ ਦੇ ਐੱਮ. ਡੀ. ਨਵਜੋਤ îਸਿੰਘ ਬਰਾਡ਼ ਅਤੇ ਕੁਲਦੀਪ ਸਿੰਘ ਬਰਾਡ਼ ਨੇ ਦੱਸਿਆ ਕਿ ਇਹ ਸੰਸਥਾ ਸਮੇਂ-ਸਮੇਂ ’ਤੇ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰ ਚੁੱਕੀ ਹੈ। ਸੰਸਥਾ ’ਚ ਜਿੱਥੇ ਬੱਚਿਆਂ ਲਈ ਬਿਹਤਰ ਪਡ਼੍ਹਾਈ ਲਈ ਵਧੀਆ ਤੇ ਤਜਰਬੇਕਾਰ ਸਟਾਫ ਦਾ ਉਚੇਚਾ ਪ੍ਰਬੰਧ ਹੈ, ਉੱਥੇ ਹੀ ਉਨ੍ਹਾਂ ਲਈ ਹਰ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਇਸ ਸਮੇਂ ਕੁਲਦੀਪ ਸਿੰਘ ਬਰਾਡ਼ ਨੇ ਵਿਦਿਆਰਥਣ ਨੂੰ ਪ੍ਰਮਾਣ ਪੱਤਰ ਦੇ ਕੇ ਵਧਾਈ ਦਿੱਤੀ।