ਜਾਣੋਂ ਅੱਜ ਕੀ ਹਨ ਪੰਜਾਬ ਦੀਆਂ ਮੰਡੀਆਂ ਦੇ ਭਾਅ

02/17/2018 6:00:13 AM

ਖੰਨਾ : ਟੈਕਸ ਰਹਿਤ (ਪ੍ਰਤੀ ਕੁਇੰਟਲ) : ਰਾਈਸਬ੍ਰਾਨ (ਖੁਰਾਕੀ)-(ਪ੍ਰਤੀ ਪੁਆਇੰਟ) 90, ਰਾਈਸਬ੍ਰਾਨ 89, ਖਲ ਸਰ੍ਹੋਂ 1760, ਡੀ. ਓ. ਸੀ. ਰਾਈਸਬ੍ਰਾਨ ਬੈਚ ਸਫੈਦ 650, ਲਾਲ 630, ਕੰਟੀਨਿਊਸ 700, ਸਰ੍ਹੋਂ (ਟਨ) 14600, ਸੂਰਜਮੁਖੀ : 13000, ਪਸ਼ੂ ਖੁਰਾਕ : ਰਾਜਹੰਸ ਸੁਪਰੀਮ ਮੈਸ਼ *, ਪੈਲਟ ਗੋਲੀ *, ਅਨਾਜ : ਕਣਕ 1785/1790, ਆਟਾ (50 ਕਿਲੋ) 1000, ਮੈਦਾ 1070, ਛਾਣਬੂਰਾ (30 ਕਿ. ਗ੍ਰਾ.) 520, ਮੱਕੀ ਐੱਮ. ਪੀ. *.
ਲੁਧਿਆਣਾ : ਰਾਜਮਾਂਹ ਚਿਤਰਾ 8000/8800, ਅਰਹਰ ਦੀ ਦਾਲ 5600/6100, ਮਾਂਹ ਸਾਬਤ 4900/5400, ਮਾਂਹ ਧੋਤੀ 5900/6500, ਛਿਲਕਾ 6000/6600, ਦਾਲ ਮਸਰ 4400/4500, ਛੋਲਿਆਂ ਦੀ ਦਾਲ 5500/5600, ਕਾਬਲੀ ਛੋਲੇ 9000/10500, ਸਾਬਤ ਮੂੰਗੀ 6000/6500, ਮੂੰਗੀ ਧੋਤੀ 6580/7000, ਚੌਲ : 1121 ਸੇਲਾ 6500/6550, ਲਾਲ ਕਿਲਾ 11600, ਤੇਲ ਸਰ੍ਹੋਂ 8100, ਖਲ਼ ਸਰ੍ਹੋਂ 1800/1810, ਖਲ਼ ਬਿਨੌਲਾ 2000/2150.
ਅੰਮ੍ਰਿਤਸਰ : ਚੌਲ ਬਾਸਮਤੀ (1121 ਨੰ.) ਸਟੀਮ 7300/7700, ਸੇਲਾ 6800/6825, ਸ਼ਰਬਤੀ ਸਾਧਾਰਨ ਸੇਲਾ 3380/3400, ਸ਼ਰਬਤੀ ਸਟੀਮ 5200/5250, ਗੁੜ (ਕੁਇੰਟਲ) : ਲੱਡੂ ਦੇਸੀ ਪੰਜਾਬ 3500/3600, ਸ਼ੱਕਰ ਦੇਸੀ 3600, ਬੂਰਾ ਖੰਡ 3800/3850.
ਸੰਗਰੂਰ : ਕਣਕ 1700/1720, ਆਟਾ (50 ਕਿਲੋ) 980/990, ਮੈਦਾ (50 ਕਿਲੋ) 1060/1070, ਸੂਜੀ (50 ਕਿਲੋ) 1120/1130, ਚੌਲ ਬਾਸਮਤੀ 8000/8100, ਸ਼ਰਬਤੀ ਚੌਲ ਸੇਲਾ 3400/3500, ਚੌਲ ਪਰਮਲ ਕੱਚਾ 2400/2500, ਸੇਲਾ 2275/2325, ਛੋਲੇ ਦੇਸੀ 4800/4900, ਛੋਲਿਆਂ ਦੀ ਦਾਲ 5250/5350, ਮਾਂਹ ਦੀ ਦਾਲ ਛਿਲਕਾ 6000/6800, ਰਾਜਮਾਂਹ ਚਿਤਰਾ 7200/8100, ਕਾਬਲੀ ਛੋਲੇ 7500/10000, ਕਰਿਆਨਾ : ਜੀਰਾ 22300/23200, ਧਨੀਆ 9400/12200, ਲਾਲ ਮਿਰਚ ਗੁੰਟੂਰ ਪਾਲਾ 10000/11000, ਪੈਕਿੰਗ 12000/12500, ਹਲਦੀ ਇਰੋਡਫਲੀ 10100/10200, ਨਿਜ਼ਾਮਾਬਾਦ ਫਲੀ 10700/10800, ਮੇਵਾ (ਕਿਲੋ) : ਕਾਜੂ (320 ਨੰ.) 890/900, (210 ਨੰ.) 960/970, (240 ਨੰ.) 920/930, (180 ਨੰ.) 1020/1030, ਦੋ ਟੁਕੜਾ 770/780, ਚਾਰ ਟੁਕੜਾ 720/730, ਅੱਠ ਟੁਕੜਾ 640/650, ਗੋਲਾ 17500/19800.
ਜਲੰਧਰ : ਕਣਕ ਦੜਾ 1680/1690, ਚੌਲ ਪਰਮਲ ਕੱਚਾ 2400/2550, ਸੇਲਾ 2310/2325, ਮੱਕੀ 1410/1415, ਮਾਂਹ ਦੀ ਦਾਲ ਛਿਲਕਾ 6000/6700, ਛੋਲੇ ਦੇਸੀ 4700/4800, ਛੋਲਿਆਂ ਦੀ ਦਾਲ 5300/5500, ਕਾਬਲੀ ਛੋਲੇ 7000/10000, ਰਾਜਮਾਂਹ ਚਿਤਰਾ 8000/9400, ਰਾਜਮਾਂਹ ਸ਼ਰਮੀਲੀ 6800/7500, ਕਰਿਆਨਾ : ਜੀਰਾ 22200/23000, ਧਨੀਆ 8500/12200, ਲਾਲ ਮਿਰਚ ਗੁੰਟੂਰ (334 ਨੰ.) 9500/10000, ਪੈਕਿੰਗ 11500/12000, ਹਲਦੀ ਇਰੋਡਫਲੀ 10100/10200, ਨਿਜ਼ਾਮਾਬਾਦ ਫਲੀ 10800/11000, ਮੇਵਾ (ਕਿਲੋ) : ਕਾਜੂ (320 ਨੰ.) 820/830, (210 ਨੰ.) 870/880, (240 ਨੰ.) 780/790, (180 ਨੰ.) 910/920, ਮਖਾਣਾ 700/800, ਗੋਲਾ 18000/19500.
ਕਰਿਆਨਾ ਬਾਜ਼ਾਰ—
ਮਿਰਚ ਮਸਾਲੇ : (ਸਥਾਨਕ ਟੈਕਸ ਵੱਖਰੇ) ਕਾਲੀ ਮਿਰਚ (ਕਿਲੋ), ਮਰਕਰਾ 450/460, ਵੱਡੀ ਇਲਾਇਚੀ 740/750, ਛੋਟੀ ਇਲਾਇਚੀ 975/1050, ਲੌਂਗ (ਪ੍ਰਤੀ ਕਿਲੋ) 580/645, ਦਾਲਚੀਨੀ (ਪ੍ਰਤੀ ਕਿਲੋ) 162/164, ਜਾਇਫਲ (ਪ੍ਰਤੀ ਕਿਲੋ) 470/480, ਜਾਵਿਤਰੀ (ਪ੍ਰਤੀ ਕਿਲੋ) 900/1150, ਕੇਸਰ (ਪ੍ਰਤੀ ਗ੍ਰਾਮ) ਈਰਾਨੀ 100/105, ਲਾਲ ਮਿਰਚ 6500/7500, ਅੰਬਚੂਰ 6000/7000, ਜੀਰਾ 20300/20400, ਸੌਂਫ 8500/10000, ਸੁਪਾਰੀ 275, ਧਨੀਆ 6400/6500, ਅਜਵਾਇਣ 7000/7500, ਇਮਲੀ 6000/7000, ਇਮਲੀ ਬੀਜ ਰਹਿਤ 11000/14000, ਮੇਥੀ ਦਾਣਾ 4000/4200, ਸੁੰਢ 12500/13000, ਪੋਸਤਦਾਣਾ *, ਅਨਾਰਦਾਣਾ 365/370, ਚਿਰੌਂਜੀ 780/900, ਸਤ ਈਸਬਗੋਲ (ਪ੍ਰਤੀ ਕਿਲੋ) 480/525, ਮਗਜ਼ ਤਰਬੂਜ਼ 145/150.
ਮੇਵਾ ਬਾਜ਼ਾਰ : ਕਿਸ਼ਮਿਸ਼ ਪੀਲੀ 3900/4500, ਇੰਡੀਅਨ ਹਰੀ 6500/8000, ਰੰਗਾ 8800/9500, ਬਾਦਾਮ : ਗਿਰਦੀ 5000/5100, ਗੁਰਬੰਦੀ 12000, ਕੈਲੇਫੋਰਨੀਆ 17100/17200, ਬਾਦਾਮ ਗਿਰੀ (ਕਿਲੋ) ਕੈਲੇਫੋਰਨੀਆ 608/610, ਗੁਰਬੰਦੀ 700/800, ਪਿਸਤਾ (ਪ੍ਰਤੀ ਕਿਲੋ) ਈਰਾਨੀ 1100/1200, ਛੁਹਾਰਾ 3500/12500, ਕਾਜੂ (320 ਨੰ. ਪ੍ਰਤੀ ਕਿਲੋ) 805/825, ਕਾਜੂ ਟੁਕੜਾ 655/760, ਅਖਰੋਟ (ਪ੍ਰਤੀ ਕਿਲੋ) 230/320, ਅਖਰੋਟ ਗਿਰੀ (ਪ੍ਰਤੀ ਕਿਲੋ) 500/900, ਗੋਲਾ (ਪ੍ਰਤੀ ਕੁਇੰਟਲ) 16000/17000, ਗੋਲਾ ਬੁਰਾਦਾ (ਪ੍ਰਤੀ 25 ਕਿਲੋ) 4800.
ਖਾਣ ਵਾਲੇ ਤੇਲ : ਸੂਰਜਮੁਖੀ 17000/17100, ਮੂੰਗਫਲੀ ਸਾਲਵੈਂਟ ਰਿਫਾਈਂਡ (ਟੀਨ) 1700/1780, ਸਰ੍ਹੋਂ ਤੇਲ 1325/1450, ਸਰ੍ਹੋਂ ਐਕਸਪੈਲਰ 7900, ਤਿਲ ਤੇਲ ਡਲਿਵਰੀ 9150, ਸੋਇਆਬੀਨ 7850, ਬਿਨੌਲਾ ਮਿੱਲ ਡਲਿਵਰੀ 6800, ਗੋਲਾ ਤੇਲ (ਟੀਨ) 3050/3100, ਨਾ ਖਾਣ ਵਾਲੇ ਤੇਲ : ਅਰੰਡੀ 9500/9600.
ਮੁਰਗੀ ਆਂਡਾ : ਰੁਪਇਆ/ਸੈਂਕੜਾ : ਦਿੱਲੀ (ਟ੍ਰੇਅ ਸਮੇਤ) 425, ਹੈਦਰਾਬਾਦ 402, ਵਿਜੇਵਾੜਾ 394, ਗੋਦਾਵਰੀ 394, ਚੇਨਈ 405, ਮੁੰਬਈ 447, ਬੇਂਗਲੁਰੂ 405, ਪੁਣੇ 445, ਪੰਜਾਬ/ਟੀ 418, ਕਰਨਾਲ 401/402.