UAE ਜਾ ਕੇ 51 ਹਜ਼ਾਰ ਮਹੀਨਾ ਕਮਾਉਣ ਦਾ ਸੁਨਹਿਰੀ ਮੌਕਾ!

11/02/2023 7:40:06 PM

ਜਲੰਧਰ (ਬਿਊਰੋ)– ਯੂ. ਏ. ਈ. ਦੀ ਮਸ਼ਹੂਰ ਕੰਪਨੀ Ejadah Arkan Security ਨੂੰ Security Guard ਦੀ ਲੋੜ ਹੈ, ਜਿਨ੍ਹਾਂ ਦੀ ਉਮਰ 22 ਤੋਂ 35 ਸਾਲ, ਕੱਦ ਘੱਟੋ-ਘੱਟ 5 ਫੁੱਟ 7 ਇੰਚ ਹੋਵੇ, ਜੋ ਕਿ ਘੱਟੋ-ਘੱਟ 12 ਪਾਸ ਹੋਣ, ਡਿਊਟੀ 12 ਘੰਟੇ, ਗ੍ਰੈਜੂਏਸ਼ਨ ਵਾਲਿਆਂ ਨੂੰ ਪਹਿਲ, Clean Shave, No Turban, No Visible Tattoo, ਅੰਗਰੇਜ਼ੀ ਬੋਲਣਾ ਤੇ ਪੜ੍ਹਨਾ ਜਾਣਦੇ ਹੋਣ (Normal English Speaking And Reading Must), ਤਨਖ਼ਾਹ 2262 AED (51000 ਹਜ਼ਾਰ ਰੁਪਏ) + OT+ ਰਿਹਾਇਸ਼ + ਟਰਾਂਸਪੋਰਟ + ਇੰਸ਼ੋਰੈਂਸ + ਯੂਨੀਫਾਰਮ ਕੰਪਨੀ ਵਲੋਂ ਫ੍ਰੀ। ਇਸ ਦੀ ਇੰਟਰਵਿਊ 3 ਨਵੰਬਰ ਨੂੰ ਜਲੰਧਰ ਵਿਖੇ ਹੋਵੇਗੀ।

ਨੋਟ- ਜਾਣ ਦੇ ਚਾਹਵਾਨ ਤੁਰੰਤ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ : +91 98883-47348, +91 78888-63933, +91 77079-30303, 0181-4650333, Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।
 
ਸ਼ਰਮਣ ਓਵਰਸੀਜ਼, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385/PUN/PER/100/5/9810/2021

ਪਾਠਕਾਂ ਨੂੰ ਸਲਾਹ
ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।

Rahul Singh

This news is Content Editor Rahul Singh