Dubai, Kuwait, Qatar ਅਤੇ Romania ਵਿਚ ਇਨ੍ਹਾਂ ਕਾਰੀਗਰਾਂ ਲਈ ਨਿਕਲੀਆਂ ਨੌਕਰੀਆਂ

03/28/2022 2:22:27 AM

ਜਲੰਧਰ (ਬਿਊਰੋ)- Dubai, Kuwait, Qatar ਅਤੇ Romania ਵਿਚ Security Guard, ਮੈਸਨ (ਬਲਾਕ/ਪਲਾਸਟਰ), ਸ਼ਟਰਿੰਗ ਕਾਰਪੇਂਟਰ, ਸਟੀਲ ਫਿਕਸਰ, ਕੰਨਸਟ੍ਰਕਸ਼ਨ ਲੇਬਰ, ਜਿਪਸਮ ਵਰਕਰ, UAE Light Driver Valid / Expiry License, Qatar Heavy Driver ਤੇ Cook (Continental) ਦੇ ਲਈ ਹੇਠ ਲਿਖੀ ਕੰਪਨੀਆਂ ਚ ਨਿਕਲੀਆਂ ਨੌਕਰੀਆਂ, ਪੜ੍ਹੋ ਸਾਡੀ ਇਹ ਖਾਸ ਰਿਪੋਰਟ

Dubai ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Security Guard ਦੀ, Salary: 2000 AED (40000 INR)  + Accommodation + Transportation + Insurance  (Age:22 - 38 Years) , Height: 5' 7'', Qualification: Graduate, Fluent in English, Clean Shave, No Visible Tattoo

Dubai ਦੀ ਮਸ਼ਹੂਰ ਕੰਪਨੀ Ginco General Contracting LLC ਨੂੰ ਤੁਰੰਤ ਲੋੜ ਹੈ Mason (Block / Plaster) Professional Mason ਦੀ। ਜਿਨ੍ਹਾਂ ਨੂੰ 4 ਸਾਲ ਦਾ ਤਜ਼ਰਬਾ ਹੋਵੇ। ਜਿਨ੍ਹਾਂ ਦੀ ਉਮਰ 20-40 ਸਾਲ (Age 20-40 Year) ਹੋਵੇ। ਡਿਊਟੀ 8 ਘੰਟੇ Duty: 8 Hours, ਹਫ਼ਤੇ ਵਿਚ 6 ਦਿਨ ਕੰਮ (Work 6 Days in a Week), SALARY : 1000 AED + Contract System + Accommodation, Gross Salary :1500-2000 AED

Shuttering Carpenter ਦੀ ਲੋੜ ਹੈ। ਜਿਨ੍ਹਾਂ ਕੋਲ Gulf Experience ਹੋਵੇ।  ਜਿਨ੍ਹਾਂ ਦੀ ਉਮਰ 20-40 ਸਾਲ (Age 20-40 Year) ਹੋਵੇ  ਡਿਊਟੀ 8 ਘੰਟੇ Duty: 8 Hours, ਹਫ਼ਤੇ ਵਿਚ 6 ਦਿਨ ਕੰਮ (Work 6 Days in a Week), SALARY : 1000 AED + Contract System + Accommodation, Gross Salary :1400-1800 AED

Steel Fixer ਦੀ ਲੋੜ ਹੈ। ਜਿਨ੍ਹਾਂ ਕੋਲ Gulf Experience ਹੋਵੇ। ਜਿਨ੍ਹਾਂ ਦੀ ਉਮਰ 20-40 ਸਾਲ (Age 20-40 Year) ਹੋਵੇ ਡਿਊਟੀ 8 ਘੰਟੇ Duty: 8 Hours, ਹਫ਼ਤੇ ਵਿਚ 6 ਦਿਨ ਕੰਮ (Work 6 Days in a Week), SALARY : 1000 AED + Contract System + Accommodation, Gross Salary :1400-1800 AED

Construction Labour ਦੀ ਲੋੜ ਹੈ। ਜਿਨ੍ਹਾਂ ਦੀ ਉਮਰ 20-35 ਸਾਲ (Age 20-35 Year) ਹੋਵੇ। ਡਿਓਟੀ 8 ਘੰਟੇ Duty: 8 Hours, ਹਫ਼ਤੇ ਵਿਚ 6 ਦਿਨ ਕੰਮ (Work 6 Days in a Week), SALARY : 800 AED + Contract System + Accommodation

Kuwait ਦੀ ਮਸ਼ਹੂਰ ਕੰਪਨੀ IGCF- GYPSUM COMPANY ਨੂੰ ਲੋੜ ਹੈ Gypsum Workers ਦੀ। ਜਿਨ੍ਹਾਂ ਕੋਲ Gulf Experience ਹੋਵੇ। ਜਿਨ੍ਹਾਂ ਨੂੰ (Fixing / Installation / Cutting) Work on Ceiling & Walls ਦੇ ਕੰਮ ਦਾ ਤਜ਼ਰਬਾ ਹੋਵੇ।  ਜਿਨ੍ਹਾਂ ਦੀ ਉਮਰ 22-40 ਸਾਲ (Age 22-40 Year) ਹੋਵੇ, SALARY : 130 KD + Accommodation + Overtime as per Work

Dubai ਦੀ ਮਸ਼ਹੂਰ ਕੰਪਨੀ Intergrated Parking Services (IPS) ਨੂੰ ਤੁਰੰਤ ਲੋੜ ਹੈ  Hotel, Malls, Exhibitions ਅਤੇ Resorts ਲਈ Valet Parking Drivers ਦੀ। ਜਿਨ੍ਹਾਂ ਕੋਲ UAE ਦਾ Valid ਜਾਂ Expiry Light License (Automatic or Manual) ਹੋਵੇ ਅਤੇ One Year Work Experience ਹੋਵੇ। ਜਿਨ੍ਹਾਂ ਦੀ ਉਮਰ 25-40 ਸਾਲ (Age 25-40 Year) ਹੋਵੇ , No Tatto, Without Turban, ਹਫ਼ਤੇ ਵਿਚ 6 ਦਿਨ ਕੰਮ (Work 6 Days in a Week),  SALARY : 1350 AED + Sharing Tips + 2 Duty Meals + Accommodation+ Transportation. (Gross Monthly Salary 1800 to 2300 AED with Tips)

UAE ਦੀ ਮਸ਼ਹੂਰ ਕੰਪਨੀ World Group ਨੂੰ ਲੋੜ ਹੈ Light Driver ਜਿਨ੍ਹਾਂ ਕੋਲ UAE ਦਾ ਮੈਨੂਅਲ ਲਾਇਸੇਂਸ, 2 ਸਾਲ ਦਾ ਤਜ਼ਰਬਾ ਹੋਵੇ, Age 22-35 Years ਹੋਵੇ, Minimum 10th Pass, Salary: 1800 AED (First 6 Months) (INR: 36,000) , 2300 AED (After 6 Months) (INR: 46,000) + Accommodation  

Qatar ਦੀ ਮਸ਼ਹੂਰ ਕੰਪਨੀ Al-Watnia Co. ਨੂੰ ਲੋੜ ਹੈ Heavy Driver ਜਿਨ੍ਹਾਂ ਕੋਲ Qatar ਦਾ Valid  ਜਾਂ Expiry ਹੈਵੀ ਡਰਾਈਵਿੰਗ ਲਾਇਸੇਂਸ ਹੋਵੇ, Age 21-45 Years ਹੋਵੇ, Salary: 1500 QR + 300 QR (Good Allowance) + Trip + Accommodation, Duty: 8 Hours,  Work 6 Days in a Week

Romania ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Cook (Continental) Must Known Good Like Pasta / Salad / Pizza ਦੀ, ਉਮਰ- 21 ਤੋਂ 45 ਸਾਲ (Age: 21-45 Years) , Duty: 8 Hours (ਡਿਓਟੀ 8 ਘੰਟੇ)  Salary: USD 600 + Food + Overtime + Accommodation  

ਨੋਟ- ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੁਮੇਂਟ ਹੇਠ ਲਿਖੇ ਪਤੇ ਤੇ ਲੈ ਕੇ ਮਿਲੋ। Security Guard ਦੀ ਇੰਟਰਵਿਊ 29 ਮਾਰਚ ਨੂੰ ਹੋਵੇਗੀ ਅਤੇ ਬਾਕੀ ਕੇਟਾਗਰੀ ਦੀਆਂ ਇੰਟਰਵਿਊ ਰੋਜਾਨਾ ਜਲੰਧਰ ਆਫ਼ਿਸ ਵਿਚ ਚੱਲ ਰਹੀਆਂ ਹਨ। ਜਾਣਕਾਰੀ ਲਈ ਸੰਪਰਕ ਕਰੋ ।
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
+91 78888-63933, +91 77079-30303, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021

ਪਾਠਕਾਂ ਲਈ ਜਰੂਰੀ ਸੂਚਨਾ- ਵਿਦੇਸ਼ ਵਿਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਅਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ। 

Gurdeep Singh

This news is Content Editor Gurdeep Singh