ਡੀ. ਐੱਸ. ਜੀ. ਐੱਮ. ਸੀ. ਨਤੀਜੇ : ਗ੍ਰੇਟਰ ਕੈਲਾਸ਼ ਤੋਂ ਅਕਾਲੀ ਦਲ (ਬਾਦਲ) ਦੇ ਮਨਜੀਤ ਸਿੰਘ ਜੀ. ਕੇ. ਜਿੱਤੇ

03/01/2017 12:16:39 PM

ਨਵੀਂ ਦਿੱਲੀ/ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਚੋਣ ਰੁਝਾਨਾਂ ਦੌਰਾਨ ਗ੍ਰੇਟਰ ਕੈਲਾਸ਼ ਤੋਂ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਜਿੱਤ ਹਾਸਲ ਕਰ ਲਈ ਹੈ। ਹੁਣ ਤੱਕ 46 ਸੀਟਾਂ ''ਚੋਂ 31 ਸੀਟਾਂ ਦੇ ਰੁਝਾਨਾਂ ''ਚ ਅਕਾਲੀ ਦਲ (ਬਾਦਲ) 24 ਸੀਟਾਂ ''ਤੇ ਅੱਗੇ ਚੱਲ ਰਿਹਾ ਹੈ। ਸਰਨਾ ਪਾਰਟੀ 4 ਸੀਟਾਂ ''ਤੇ ਅਤੇ ਆਜ਼ਾਦ ਉਮੀਦਵਾਰ 3 ਸੀਟਾਂ ''ਤੇ ਅੱਗੇ ਚੱਲ ਰਹੇ ਹਨ। ਪੰਥਕ ਸੇਵਾ ਦਲ ਅਜੇ ਤੱਕ ਖਾਤਾ ਨਹੀਂ ਖੋਲ੍ਹ ਸਕਿਆ ਹੈ।

Babita Marhas

This news is News Editor Babita Marhas