ਚੰਡੀਗੜ੍ਹ : ਸੁਖਨਾ ਝੀਲ ''ਚ ਤੈਰਦੀ ਮਿਲੀ ਲਾਸ਼, ਲੋਕਾਂ ''ਚ ਹੜਕੰਪ

07/05/2019 12:15:22 PM

ਚੰਡੀਗੜ੍ਹ : ਸ਼ਹਿਰ ਦੀ ਸੁਖਨਾ ਝੀਲ 'ਚ ਸ਼ੁੱਕਰਵਾਰ ਨੂੰ ਇਕ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਲੋਕਾਂ 'ਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ ਇਕ ਰਾਹਗੀਰ ਨੇ ਝੀਲ 'ਚ ਤੈਰਦੀ ਹੋਈ ਲਾਸ਼ ਦੇਖੀ, ਜਿਸ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।

ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਝੀਲ 'ਚੋਂ ਕੱਢਿਆ ਅਤੇ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ। ਫਿਲਹਾਲ ਪੁਲਸ ਲਾਸ਼ ਦੀ ਸ਼ਨਾਖਤ ਕਰਨ 'ਚ ਜੁੱਟ ਗਈ ਹੈ।

Babita

This news is Content Editor Babita