ਕੋਰੋਨਾ ਵਾਇਰਸ ਦੇ ਸਮਾਜਿਕ ਪ੍ਰਭਾਵ

04/03/2020 3:45:30 PM

ਜਲੰਧਰ (ਬਿਊਰੋ) - ਦੇਸ਼ ਹੀ ਨਹੀਂ ਸਗੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਨਾਮਕ ਫੈਲ ਰਹੀ ਭਿਆਨਕ ਮਹਾਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾ ਕੇ ਰੱਖਣ ਦੇ ਲਈ ਸਰਕਾਰ ਵਲੋਂ ਵਿਸ਼ਵ ਭਰ 'ਚ ਲਾਕਡਾਊਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਲਾਕਡਾਊਨ ਦੇ ਚਲਦਿਆਂ ਜਿੱਥੇ ਹਵਾ ਦੀ ਗੁਣਵੱਤਾ 'ਚ ਬਹੁਤ ਜ਼ਿਆਦਾ ਸੁਧਾਰ ਆਇਆ ਹੈ, ਉਥੇ ਹੀ ਚੀਨ 'ਚ ਤਲਾਕ ਦੇ ਕੇਸਾਂ ਦੀ ਗਿਣਤੀ 'ਚ 25 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਦੇ ਕਈ ਕਾਰਨ ਹਨ। ਜ਼ਿਆਦਾਤਰ ਮਾਮਲੇ ਬੇ-ਵਫਾਈ ਦੇ ਨਾਲ ਜੁੜੇ ਹੋਏ ਹਨ। ਇਸ ਤੋਂ ਇਲਾਵਾ ਹੋਰ ਕਿਹੜੇ ਕੁਦਰਤੀ ਅਤੇ ਸਮਾਜਿਕ ਬਦਲਾਉ ਆਏ ਹਨ, ਆਓ ਉਸ ਦੇ ਬਾਰੇ ਵੀ ਜਾਣਦੇ ਹਾਂ....(ਦੇਖੋ ਵੀਡੀਓ)

ਪੜ੍ਹੋ ਇਹ ਵੀ - ਪੋਡਕਾਸਟ ਦੀ ਕਹਾਣੀ : 'ਦੋ ਕੌਮੇਂ'

 

rajwinder kaur

This news is Content Editor rajwinder kaur