ਕੈਨੇਡਾ ਨੇ ਦੁਬਾਰਾ ਓਪਨ ਕੀਤੇ ਵੀਜ਼ੇ, ਹੁਣ ਪਾ ਸਕਦੇ ਹੋ 3 ਸਾਲ ਦਾ ਵਰਕ ਪਰਮਿਟ

11/02/2023 11:53:17 AM

ਇੰਟਰਨੈਸ਼ਨਲ ਡੈਸਕ- ਕੈਨੇਡਾ 'ਚ ਕੰਮ ਕਰਨ ਤੇ ਸੈਟਲ ਹੋਣ ਦਾ ਸੁਨਹਿਰੀ ਮੌਕਾ | ਕੈਨੇਡਾ ਸਰਕਾਰ ਵਲੋਂ ਹੁਨਰਮੰਦ ਲੋਕਾਂ ਲਈ ਕਈ ਖੇਤਰਾਂ ਵਿੱਚ ਵੱਡੇ ਮੌਕੇ ਦਿੱਤੇ ਜਾ ਰਹੇ ਹਨ; ਹੁਣ ਆਮ ਮਜ਼ਦੂਰ ਤੋਂ ਲੈਕੇ ਵੱਡੇ ਅਹੁਦੇ ਤੱਕ ਸਭ ਕੈਨੇਡਾ ਵਿਚ ਕੰਮ ਕਰਨ ਦਾ ਆਪਣਾ ਸੁਪਨਾ ਸਕਾਰ ਕਰ ਸਕਦੇ ਹਨ | ਜਿਵੇਂ ਕਿ ਟਰੱਕ ਡਰਾਈਵਰ ਵੈਲਡਰ, ਪਲੰਬਰ, ਇਲੈਕਟ੍ਰੀਸ਼ਿਅਨ, ਕਾਰਪੇਂਟਰ ਜਾਂ ਫੇਰ ਮੈਨੇਜਰ, ਨਰਸਾਂ, ਇੰਜੀਨੀਅਰ, ਅਕਾਊਂਟੈਂਟ ਅਤੇ ਹੋਰ | ਹੁਨਰਮੰਦ ਲੋਕਾਂ ਲਈ ਕੈਨੇਡਾ ਸਰਕਾਰ ਸਮੇਂ-ਸਮੇਂ ਤੇ ਇਹੋ ਜੇਹੀ ਪੇਸ਼ਕਸ਼ ਦਿੰਦੀ ਰਹਿੰਦੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਸੁਰਖਿਅਤ ਰਖੇ, ਤੇ ਕੈਨੇਡਾ ਜਿਹਾ ਦੇਸ਼ ਅਤੇ ਉਥੋਂ ਦੀ ਸਰਕਾਰ ਮਿਹਨਤੀ ਲੋਕਾਂ ਦੀ ਕਦਰ ਕਰਦੀ ਹੈ। ਫੇਰ ਚਾਹੇ ਤੁਸੀਂ ਕਿਸੇ ਵੀ ਫ਼ੀਲਡ ਚ ਕੰਮ ਕਰਦੇ ਹੋਵੋ | ਜੇਕਰ ਤੁਹਾਡੀ ਪਹਿਲਾਂ ਕੋਈ ਰੀਫਿਊਜ਼ਲ ਲੱਗ ਚੁੱਕੀ ਹੈ ਅਤੇ ਤੁੱਸੀ ਆਪਣੀ ਫਾਈਲ ਦੁਬਾਰਾ ਲਵਾਉਣ ਤੋਂ ਝਿਜਕ ਰਹੇ ਹੋ ਤਾ ਤੁਹਾਨੂੰ ਫਿਕਰ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਤੁਸੀਂ ਅੱਜ ਹੀ ਸਾਡੇ ਵੀਜ਼ਾ ਮਾਹਰਾਂ ਤੋਂ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰੋ ਤੇ ਕੈਨੇਡਾ ਵਿਚ ਕੰਮ ਕਰਨ ਦਾ ਸੁਪਨਾ ਪੂਰਾ ਕਰਨ ਲਈ ਸਾਡੇ ਦਿੱਤੇ ਨੰਬਰ 70098-76062 'ਤੇ ਸੰਪਰਕ ਕਰ ਸਕਦੇ ਹੋ। 

ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ, ਜਿਸ ਵਿਚ ਉਹ ਵੱਧ ਤੋਂ ਵੱਧ ਲੋਕਾਂ ਨੂੰ ਵਰਕ ਵੀਜ਼ਾ ਦੇਵੇਗੀ। 2022-23 ਵਿਚ ਵੀ ਕੈਨੇਡਾ ਨੇ ਵੱਡੀ ਮਾਤਰਾ ਵਿਚ ਲੋਕਾਂ ਨੂੰ ਵਰਕ ਵੀਜ਼ਾ ਦਿੱਤੇ ਹਨ ਪਰ ਹੁਣ ਇਹ ਸਾਲ ਖ਼ਤਮ ਹੋਣ ਤੇ ਆਇਆ ਹੈ, ਤੇ ਕੈਨੇਡਾ ਸਰਕਾਰ ਵਲੋਂ 2024 ਲਈ ਹੋਰ ਵਰਕ ਵੀਜ਼ਾ ਦੇਣ ਦੇ ਦਰਵਾਜੇ ਖੋਲ ਦਿਤੇ ਗਏ ਹਨ। ਘੱਟ ਤੋਂ ਘੱਟ 5 ਲੱਖ ਵਰਕਰਾਂ ਨੂੰ ਵਰਕ ਵੀਜ਼ਾ ਦਿੱਤੇ ਜਾਣਗੇ | ਜੇ ਤੁਸੀਂ ਵੀ ਕੈਨੇਡਾ ਦਾ ਵਰਕ ਵੀਜ਼ਾ ਲੈਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਦੇਰੀ ਨਾ ਕਰੋ ਅਤੇ ਆਪਣਾ ਸੁਪਨਾ ਪੂਰਾ ਕਰਨ ਲਈ ਅੱਜ ਹੀ 70098-76062 ਨੰਬਰ 'ਤੇ ਕਾਲ ਕਰੋ |

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

Vandana

This news is Content Editor Vandana