ਫਤਾਹਪੁਰ ਜੇਲ ''ਚ ਮਿਲੇ ਬੀੜੀਆਂ ਦੇ ਪੈਕੇਟ

08/07/2017 2:45:55 PM

ਅੰਮ੍ਰਿਤਸਰ - ਕੇਂਦਰੀ ਜੇਲ ਫਤਾਹਪੁਰ 'ਚ ਤਲਾਸ਼ੀ ਦੌਰਾਨ ਪੁਲਸ ਪਾਰਟੀ ਵੱਲੋਂ ਲਾਵਾਰਸ ਪਏ ਬੀੜੀਆਂ ਦੇ 10 ਪੈਕੇਟ ਬਰਾਮਦ ਕੀਤੇ ਗਏ ਹਨ।  
ਜੇਲ ਸੁਪਰਡੈਂਟ ਦੀ ਸ਼ਿਕਾਇਤ 'ਤੇ ਤਲਾਸ਼ੀ ਦੌਰਾਨ ਜੇਲ 'ਚੋਂ 10 ਬੀੜੀਆਂ ਦੇ ਪੈਕੇਟ ਬਰਾਮਦ ਕਰ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।