ਭੁੱਲਥ ਨਿਗਮ ਚੋਣਾਂ : ਭਾਰੀ ਫੋਗ ਦੇ ਬਾਵਜੂਦ ਲੋਕਾਂ ''ਚ ਵੋਟਿੰਗ ਲਈ ਭਾਰੀ ਉਤਸ਼ਾਹ

12/17/2017 10:50:12 AM

ਭੁੱਲਥ (ਰਜਿੰਦਰ) ) — ਭੁੱਲਥ ਵਾਰਡ ਨੰ. 1 'ਚ ਭਾਰੀ ਫੋਗ ਦੇ ਬਾਵਜੂਦ ਲੋਕਾਂ 'ਚ ਨਗਰ ਨਿਗਮ ਤੇ ਨਿਗਮ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੋਟ ਪਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਜਾ ਰਹੀਆਂ ਹਨ।