ਬੁੱਤ ਮਾਮਲਾ : ਮਜੀਠੀਆ ਦੀ ਅਗਵਾਈ 'ਚ ਦੂਜੇ ਅਕਾਲੀ ਨੇ ਕੀਤਾ ਸਰੰਡਰ (ਵੀਡੀਓ)

12/26/2018 2:47:08 PM

ਲੁਧਿਆਣਾ : ਬੀਤੇ ਦਿਨੀਂ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲਣ ਦੇ ਮਾਮਲੇ 'ਚ ਅੱਜ ਦੂਜੇ ਅਕਾਲੀ ਵਰਕਰ ਨੇ ਅਦਾਲਤ 'ਚ ਸਰੰਡਰ ਕਰ ਦਿੱਤਾ ਹੈ। ਦੱਸ ਦਈਏ ਕਿ ਕੱਲ ਮੰਗਲਵਾਰ ਨੂੰ ਪੁਲਸ ਨੇ ਮੁਲਜ਼ਮ ਗੁਰਦੀਪ ਸਿੰਘ ਉਰਫ ਗੋਸ਼ਾ ਨੂੰ ਗ੍ਰਿਫਤਾਰ ਕੀਤਾ ਸੀ ਪਰ ਇਸ ਮਾਮਲੇ 'ਚ ਅਜੇ ਮੀਤਪਾਲ ਦੁਗਰੀ ਦੀ ਗ੍ਰਿਫਤਾਰੀ ਨਹੀਂ ਹੋਈ ਸੀ ਜਿਸ ਨੂੰ ਅੱਜ ਦੁਪਿਹਰੇ ਅਦਾਲਤ 'ਚ ਸਰੰਡਰ ਕਰ ਦਿੱਤਾ ਹੈ।

Anuradha

This news is Content Editor Anuradha