ਕਪੂਰਥਲਾ ''ਚ ਜ਼ਮੀਨੀ ਝਗੜੇ ਕਾਰਨ 9 ਔਰਤਾਂ ''ਤੇ ਸੁੱਟਿਆ ਤੇਜ਼ਾਬ, ਬੁਰੀ ਤਰ੍ਹਾਂ ਝੁਲਸੀਆਂ (ਵੀਡੀਓ)

12/26/2016 6:38:57 PM

ਕਪੂਰਥਲਾ : ਕਪੂਰਥਲਾ ਦੇ ਪਿੰਡ ਬਹੂਈ ''ਚ ਸੋਮਵਾਰ ਨੂੰ ਪੰਚਾਇਤੀ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ 9 ਔਰਤਾਂ ''ਤੇ ਤੇਜ਼ਾਬ ਸੁੱਟ ਦਿੱਤਾ ਗਿਆ, ਜਿਸ ਕਾਰਨ ਉਕਤ ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ।

Babita Marhas

This news is News Editor Babita Marhas