ਪੰਜਾਬ ''ਚ 25 ਤਹਿਸੀਲਦਾਰ ਤੇ 34 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

08/01/2019 6:36:15 PM

ਜਲੰਧਰ,(ਰਾਜੇਸ਼, ਸੋਢੀ): ਪੰਜਾਬ ਸਰਕਾਰ ਵਲੋਂ 25 ਤਹਿਸੀਲਦਾਰ ਤੇ 34 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।