ਸਿੱਖਿਆ ਵਿਭਾਗ ਵਲੋਂ 23 ਪੀ. ਈ. ਐੱਸ. ਅਫਸਰ ਤਬਦੀਲ

12/30/2017 7:26:09 AM

ਮੋਹਾਲੀ  (ਨਿਆਮੀਆਂ) - ਪੰਜਾਬ ਸਿੱਖਿਆ ਵਿਭਾਗ ਨੇ ਅੱਜ 29 ਪੀ. ਈ. ਐੱਸ. ਅਫਸਰਾਂ ਦੀਆਂ ਬਦਲੀਆਂ ਕੀਤੀਆਂ ਹਨ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਹਸਤਾਖਰਾਂ ਹੇਠ ਜਾਰੀ ਇਸ ਸੂਚੀ ਅਨੁਸਾਰ ਮੁਕਤਸਰ ਸਾਹਿਬ ਦੇ ਜ਼ਿਲਾ ਸਿੱਖਿਆ ਅਫਸਰ ਸੈ. ਸਿੱਖਿਆ ਮਲਕੀਤ ਸਿੰਘ ਨੂੰ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮਨੋਜ ਕੁਮਾਰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਭੁੱਲਣ ਨੂੰ ਡਿਪਟੀ ਐੱਸ. ਪੀ. ਡੀ. ਐੱਸ. ਐੱਸ. ਏ., ਪ੍ਰਭਜੋਤ ਕੌਰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਮੰਡਵੀ ਸੰਗਰੂਰ ਨੂੰ ਸਹਾਇਕ ਡਾਇਰੈਕਟਰ ਅਕੈਡਮਿਕਸ ਐੱਸ. ਸੀ. ਈ. ਆਰ. ਟੀ., ਡੀ. ਪੀ. ਆਈ. ਸੈ. ਸਿ. ਦਫਤਰ ਦੀ ਸਹਾਇਕ ਡਾਇਰੈਕਟਰ ਕੋਮਲ ਚੋਪੜਾ ਨੂੰ ਡੀ. ਪੀ. ਆਈ. ਐ. ਸਿ. ਦਫਤਰ ਦੀ ਸਹਾਇਕ ਡਾਇਰੈਕਟਰ, ਡੀ. ਪੀ. ਆਈ. ਐ. ਸਿ. ਦਫਤਰ ਦੀ ਸਹਾਇਕ ਡਾਇਰੈਕਟਰ ਜੋਤੀ ਚਾਵਲਾ ਨੂੰ ਡੀ. ਪੀ. ਆਈ. ਸੈ. ਸਿ. ਦਫਤਰ ਦੀ ਸਹਾਇਕ ਡਾਇਰੈਕਟਰ, ਗੁਰਚਰਨ ਸਿੰਘ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਫੱਤੂਢੀਂਗਾ ਕਪੂਰਥਲਾ ਨੂੰ ਉਪ ਜ਼ਿਲਾ ਸਿੱਖਿਆ ਅਫਸਰ ਐ. ਸਿ. ਕਪੂਰਥਲਾ, ਨੀਲਮ ਭੱਲਾ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਤੇਜਾ ਗੁਰਦਾਸਪੁਰ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਚੇਤਨਪੁਰਾ ਅੰਮ੍ਰਿਤਸਰ, ਨਿਸ਼ੀ ਜਲੋਟਾ ਮੰਡਲ ਸਿੱਖਿਆ ਅਫਸਰ ਪਟਿਆਲਾ ਮੰਡਲ ਨਾਭਾ ਨੂੰ  ਡੀ. ਪੀ. ਆਈ. ਸੈ. ਸਿ. ਦਫਤਰ ਦੀ ਡਿਪਟੀ ਡਾਇਰੈਕਟਰ, ਮੋਹਨ ਸਿੰਘ ਲੀਹਲ ਜ਼ਿਲਾ ਸਿੱਖਿਆ ਅਫਸਰ ਸੈ. ਸਿ. ਹੁਸ਼ਿਆਰਪੁਰ ਨੂੰ ਜ਼ਿਲਾ ਸਿੱਖਿਆ ਅਫਸਰ ਸੈ. ਸਿ. ਤੇ ਐ. ਸਿ. ਸ਼ਹੀਦ ਭਗਤ ਸਿੰਘ ਨਗਰ ਦਾ ਵਾਧੂ ਚਾਰਜ, ਕਰਮਜੀਤ ਕੌਰ ਪ੍ਰਿੰਸੀਪਲ ਕੈਪਟਨ ਮਨਜੀਤ ਸਿੰਘ ਗਿੱਲ ਸਰਕਾਰੀ ਸੀ. ਸੈ. ਸਕੂਲ ਧਮੋਟ ਲੁਧਿਆਣਾ ਨੂੰ ਪ੍ਰਿੰਸੀਪਲ ਸਰਕਾਰੀ ਕੰਨਿਆ ਸਕੂਲ ਪਾਇਲ ਲੁਧਿਆਣਾ, ਰਾਜਿੰਦਰ ਕੌਰ ਪ੍ਰਿੰਸੀਪਲ ਮਾਣੂੰਕੇ ਲੁਧਿਆਣਾ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਬਿਲਾਸਪੁਰ ਲੁਧਿਆਣਾ, ਸਰੋਜ ਕੁਮਾਰੀ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਬਿਲਾਸਪੁਰ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਧਾਂਦਰਾ ਲੁਧਿਆਣਾ, ਸੁਚੇਤਾ ਰਾਣੀ ਪਹੂਜਾ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਲੜਕੇ ਲੌਂਗੋਵਾਲ ਸੰਗਰੂਰ ਨੂੰ ਪ੍ਰਿੰਸੀਪਲ ਮਰਦਾਂਪੁਰ ਪਟਿਆਲਾ, ਹਰਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਮਰਦਾਂਪੁਰ ਪਟਿਆਲਾ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਪੁਰਾਣੀ ਪੁਲਸ ਲਾਈਨ ਪਟਿਆਲਾ, ਮਨਵਿੰਦਰ ਕੌਰ ਭੁੱਲਰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਕਾਂਝਲਾ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਜੱਸੋਮਾਜਰਾ ਪਟਿਆਲਾ, ਨਰਿੰਦਰਪਾਲ ਸਿੰਘ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਮੇਘਾ ਰਾਇ ਫਿਰੋਜ਼ਪੁਰ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਜਲਾਲ ਬਠਿੰਡਾ, ਬਲਬੀਰ ਸਿੰਘ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਖੇਮਕਰਨ (ਤਰਨਤਾਰਨ) ਨੂੰ ਪ੍ਰਿੰਸੀਪਲ ਡਾਇਟ ਗੁਰਦਾਸਪੁਰ, ਪੂਨਮ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਮਾੜੀਮੇਘਾ ਤਰਨਤਾਰਨ ਨੂੰ ਪ੍ਰਿੰਸੀਪਲ ਲਾਲਾ ਨੰਗਲ ਗੁਰਦਾਸਪੁਰ, ਰਣਜੀਵ ਅਰੋੜਾ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਕਿਲਾ ਟੇਕ ਸਿੰਘ ਗੁਰਦਾਸਪੁਰ, ਰਾਜੇਸ਼ ਸ਼ਰਮਾ ਜ਼ਿਲਾ ਸਿੱਖਿਆ ਅਫਸਰ ਐ. ਸਿ. ਅੰਮ੍ਰਿਤਸਰ ਨੂੰ ਜ਼ਿਲਾ ਸਿੱਖਿਆ ਅਫਸਰ ਐ. ਸਿ. ਤਰਨਤਾਰਨ, ਇਕਬਾਲ ਕੌਰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਤਿਹਾਂਗ ਜਲੰਧਰ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਮੀਆਂਪੁਰ ਰੋਪੜ, ਸਲਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਲੜਕੇ ਟਾਂਡਾ ਹੁਸ਼ਿਆਰਪੁਰ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਢੱਡਾ ਫਤਿਹ ਸਿੰਘ (ਹੁਸ਼ਿਆਰਪੁਰ) ਅਤੇ ਦਵਿੰਦਰ ਸਿੰਘ ਕਲਸੀ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਔਲਖ ਬੇਰੀ ਗੁਰਦਾਸਪੁਰ ਨੂੰ ਪ੍ਰਿੰਸੀਪਲ ਸਰਕਾਰੀ ਸੀ. ਸੈ. ਸਕੂਲ ਟਾਂਡਾ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ ਹੈ।