ਪੰਜਾਬ ਪੁਲਸ ''ਚ ਵੱਡਾ ਫੇਰਬਦਲ, 11 ਆਈ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ

08/11/2017 3:11:57 AM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਮੁਤਾਬਕ 11 ਆਈ. ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਜਿਨ੍ਹਾਂ 'ਚ ਹਰਦੀਪ ਢਿੱਲੋਂ, ਰੌਹਿਤ ਚੌਧਰੀ, ਸੰਜੇ ਖਹਿਰਾ, ਗੌਰਵ ਯਾਦਵ, ਕੁਲਦੀਪ ਸਿੰਘ, ਅਨੀਤਾ ਪੁੰਜ ਅਤੇ ਰਾਕੇਸ਼ ਅਗਰਵਾਲ ਸ਼ਾਮਲ ਹਨ।