MBA ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

03/12/2020 10:42:45 AM

ਨਵੀਂ ਦਿੱਲੀ—ਉੱਤਰ ਪ੍ਰਦੇਸ਼ ਸੂਬਾ ਬਿਜਲੀ ਉਤਪਾਦਨ ਕਾਰਪੋਰੇਸ਼ਨ ਲਿਮਟਿਡ (UPRVNL) ਨੇ ਅਸਿਸਟੈਂਟ ਇੰਜੀਨੀਅਰ, ਅਕਾਊਂਟ ਅਫਸਰ, ਅਸਿਸਟੈਂਟ ਰਿਵਿਊ ਅਫਸਰ, ਫਾਰਮਾਸਿਸਟ, ਤਕਨੀਸ਼ੀਅਨ, ਸਟਾਫ ਨਰਸ ਆਦਿ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 353

ਆਖਰੀ ਤਾਰੀਕ- 6 ਅਪ੍ਰੈਲ, 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੰਜੀਨੀਅਰਿੰਗ 'ਚ ਡਿਗਰੀ, ਐੱਮ.ਬੀ.ਏ (MBA), ਆਈ.ਟੀ.ਆਈ (ITI) ਡਿਪਲੋਮਾ, ਨਰਸਿੰਗ ਡਿਪਲੋਮਾ ਜਾਂ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 18 ਤੋਂ 21 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਕੰਪਿਊਟਰ ਆਧਾਰਿਤ ਟੈਸਟ ਅਤੇ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://uprvunl.org/uprvunl ਪੜ੍ਹੋ।

Iqbalkaur

This news is Content Editor Iqbalkaur