ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

07/15/2019 10:30:05 AM

ਨਵੀਂ ਦਿੱਲੀ—ਉਤਰਾਖੰਡ ਅਧੀਨ ਸਰਵਿਸ ਸਿਲੈਕਸ਼ਨ ਕਮਿਸ਼ਨ  (UKSSSC) ਨੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-100

ਆਖਰੀ ਤਾਰੀਕ-25 ਅਗਸਤ, 2019

ਅਹੁਦਿਆਂ ਦਾ ਵੇਰਵਾ- ਜੂਨੀਅਰ ਇੰਜੀਨੀਅਰ 

ਸਿੱਖਿਆ ਯੋਗਤਾ-ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ 'ਚ ਡਿਪਲੋਮਾ ਪਾਸ ਕੀਤਾ ਹੋਵੇ। 

ਉਮਰ ਸੀਮਾ- 21 ਤੋਂ 42 ਸਾਲ ਤੱਕ

ਅਪਲਾਈ ਫੀਸ-
ਸਾਧਾਰਨ ਵਰਗ ਲਈ 300 ਰੁਪਏ
ਐੱਸ. ਸੀ/ਐੱਸ. ਟੀ/ ਹੋਰ ਵਰਗਾਂ ਲਈ 150 ਰੁਪਏ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.sssc.uk.gov.in/ ਪੜ੍ਹੋ।

Iqbalkaur

This news is Content Editor Iqbalkaur