10ਵੀਂ ਪਾਸ ਲਈ ਇੰਡੀਅਨ ਕੋਸਟ ਗਾਰਡ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

10/10/2018 11:47:10 AM

ਨਵੀਂ ਦਿੱਲੀ— ਇੰਡੀਅਨ ਕੋਸਟ ਗਾਰਡ ਨੇ ਨੇਵਿਕ (ਡੈਮੋਕ੍ਰੇਟਿਕ ਬ੍ਰਾਂਚ) ਦੇ ਅਹੁਦਿਆਂ 'ਤੇ ਨੌਕਰੀਆਂ ਕੱਢੀਆਂ ਹਨ ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਯੋਗਤਾ:ਉਮੀਦਵਾਰ ਨੇ 10ਵੀਂ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ।
ਉਮਰ ਹੱਦ:18 ਤੋਂ 22 ਸਾਲ
ਤਨਖਾਹ:21700 ਰੁਪਏ 
ਅਪਲਾਈ ਫੀਸ:ਕੋਈ ਫੀਸ ਨਹੀਂ
ਆਖਰੀ ਤਰੀਕ:29 ਅਕਤੂਬਰ 2018
ਚੋਣ ਪ੍ਰਕਿਰਿਆ:ਉਮੀਦਵਾਰ ਦੀ ਚੋਣ ਲਿਖਤੀ ਪਰੀਖਿਆ ਅਤੇ ਸਰੀਰਕ ਸਿਹਤ ਪਰੀਖਣ ਦੇ ਆਧਾਰ 'ਤੇ ਕੀਤੀ ਜਾਵੇਗੀ।
ਜਾਬ ਲਾਕੇਸ਼ਨ:ਆਲ ਇੰਡੀਆ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.joinindiancoastguard.gov.in/ਪੜ੍ਹੋ।