ਪ੍ਰਵੀਨ ਪ੍ਰਦੇਸੀ ਨੇ ਸੰਭਾਲਿਆ ਬੀ. ਐੱਮ. ਸੀ. ਕਮਿਸ਼ਨਰ ਦਾ ਅਹੁਦਾ

05/13/2019 1:57:46 PM

ਮੁੰਬਈ—ਅੱਜ ਭਾਵ ਸੋਮਵਾਰ ਨੂੰ ਪ੍ਰਵੀਨ ਪ੍ਰਦੇਸੀ ਨੇ ਏਸ਼ੀਆ ਦੀ ਸਭ ਤੋਂ ਅਮੀਰ ਬ੍ਰਿਅਨ ਮੁੰਬਈ ਨਗਰ ਨਿਗਮ (ਗਰੇਟਰ ਮੁੰਬਈ ਦੀ ਮਿਉਂਸੀਪਲ ਕਾਰਪੋਰਏਸ਼ਨ) 'ਚ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਬੀ. ਐੱਸ. ਸੀ. ਦੇ ਸਾਬਕਾ ਕਮਿਸ਼ਨਰ ਅਜੈ ਮੇਹਤਾ ਨੂੰ ਮਹਾਰਾਸ਼ਟਰ ਦਾ ਮੁੱਖ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਪ੍ਰਵੀਨ ਪ੍ਰਦੇਸ਼ੀ ਇਸ ਤੋਂ ਪਹਿਲਾਂ ਮੁੱਖ ਮੰਤਰੀ ਦਫਤਰ ਦੇ ਵਾਧੂ ਸਕੱਤਰ ਸੀ। ਦੱਸ ਦੇਈਏ ਕਿ ਪ੍ਰਵੀਨ ਪ੍ਰਦੇਸੀ 1985 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ।

Iqbalkaur

This news is Content Editor Iqbalkaur