ਪੇਂਟਿੰਗ ਵਿਕਰੀ ''ਚ ਇਕੱਠੇ ਕੀਤੇ ਇਕ ਕਰੋੜ ਕੋਰੋਨਾ ਰਾਹਤ ਵਿਚ ਦੇਵੇਗੀ ਕਲਾ ਦੀਰਗਾ

04/25/2020 7:07:33 PM

ਨਵੀਂ ਦਿੱਲੀ (ਪ.ਸ.)- ਕਲਾ ਦੀਰਗਾ ਡੀ.ਏ.ਜੀ. (ਪਹਿਲਾ ਨਾਂ ਦਿੱਲੀ ਆਰਟ ਗੈਲਰੀ) ਨੇ ਐਮ.ਐਫ. ਹੁਸੈਨ ਅਤੇ ਯਾਮਿਨੀ ਰਾਏ ਵਰਗੇ ਮਸ਼ਹੂਰ ਚਿੱਤਰਕਾਰਾਂ ਦੀਆਂ ਮੂਰਤੀਆਂ ਵੇਚ ਕੇ ਇਕ ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ। ਇਸ ਪੂਰੀ ਰਾਸ਼ੀ ਨੂੰ ਉਹ ਪੀ.ਐਮ. ਕੇਅਰਸ, ਉਪਰਾਜਪਾਲ ਜਾਂ ਦਿੱਲੀ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ ਦਾਨ ਕਰੇਗੀ। ਡੀ.ਏ.ਜੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਆਸ਼ੀਸ਼ ਆਨੰਦ ਨੇ ਦੱਸਿਆ ਕਿ ਇਸ ਵਿਕਰੀ ਵਿਚ ਚੋਣਵੀਆਂ 51 ਮੂਰਜੀਆਂ ਨੂੰ ਸ਼ਾਮਲ ਕੀਤਾ ਗਿਾਆ ਹੈ।

Sunny Mehra

This news is Content Editor Sunny Mehra