''ਘਪਲਿਆਂ ਦੀ ਮਾਲਾ'' ਪਾਈ ਹੋਈ ਹੈ ਨਿਤੀਸ਼ ਨੇ : ਰਾਬੜੀ

12/02/2017 11:36:20 AM

ਪਟਨਾ — ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੀ ਸੀਨੀਅਰ ਆਗੂ ਰਾਬੜੀ ਦੇਵੀ ਨੇ ਇਥੇ ਕਿਹਾ ਕਿ ਬਿਹਾਰ ਦੇ ਹਰੇਕ ਵਿਭਾਗ ਵਿਚ ਘਪਲਾ ਹੋ ਰਿਹਾ ਹੈ ਪਰ ਨਿਤੀਸ਼ ਕੁਮਾਰ ਕੋਈ ਜਵਾਬ ਨਹੀਂ ਦੇ ਰਹੇ। ਨਿਤੀਸ਼ ਕੁਮਾਰ ਨੇ 'ਘਪਲਿਆਂ ਦੀ ਮਾਲਾ' ਪਾਈ ਹੋਈ ਹੈ।  ਬਿਹਾਰ ਵਿਧਾਨ ਸਭਾ ਕੰਪਲੈਕਸ ਵਿਚ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਰਾਬੜੀ ਨੇ ਕਿਹਾ, ''ਹਾਂ ਅਸੀਂ ਮੰਨ ਲਿਆ ਹੈ ਕਿ ਅਸੀਂ ਗੁੰਡੇ-ਮਵਾਲੀ ਹਾਂ।