ਰੇਲਵੇ ਮੰਤਰਾਲੇ ਨੇ ਟਾਟਾ-ਅੰਮ੍ਰਿਤਸਰ-ਟਾਟਾ ਜਲਿਆਂਵਾਲਾ ਬਾਗ ਐਕਸਪ੍ਰੈੱਸ ਨੂੰ ਬਹਾਲ ਕਰਨ ਦਾ ਲਿਆ ਫ਼ੈਸਲਾ

12/16/2023 12:18:00 AM

ਜੈਤੋ (ਪਰਾਸ਼ਰ) : ਰੇਲਵੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟ੍ਰੇਨ ਨੰਬਰ 18103/18104 ਟਾਟਾ-ਅੰਮ੍ਰਿਤਸਰ-ਟਾਟਾ ਜਲਿਆਂਵਾਲਾ ਬਾਗ ਐਕਸਪ੍ਰੈੱਸ, ਜਿਸ ਨੂੰ ਪਹਿਲਾਂ 4 ਦਸੰਬਰ ਤੋਂ 1 ਮਾਰਚ 2024 ਤੱਕ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ, ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਮੁਤਾਬਕ ਟ੍ਰੇਨ ਨੰਬਰ 18103 ਟਾਟਾ-ਅੰਮ੍ਰਿਤਸਰ-ਟਾਟਾ ਜਲਿਆਂਵਾਲਾ ਬਾਗ ਐਕਸਪ੍ਰੈੱਸ 18 ਦਸੰਬਰ 2023 ਤੋਂ ਬਹਾਲ ਕੀਤੀ ਜਾਵੇਗੀ, ਜਦਕਿ ਟ੍ਰੇਨ ਨੰਬਰ 18104 ਟਾਟਾ-ਅੰਮ੍ਰਿਤਸਰ ਜਲਿਆਂਵਾਲਾ ਬਾਗ ਐਕਸਪ੍ਰੈੱਸ 20 ਦਸੰਬਰ 2023 ਤੋਂ ਬਹਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਨਹੀਂ ਰਹੇ ਗਾਇਕ ਅਨੂਪ ਘੋਸ਼ਾਲ, ਮਸ਼ਹੂਰ ਗੀਤ ‘ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ’ ਨੂੰ ਦਿੱਤੀ ਸੀ ਆਵਾਜ਼

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh