ਭਾਜਪਾ ਦੇ ਵਿਧਾਇਕ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲਾ ਗ੍ਰਿਫਤਾਰ

11/12/2019 11:17:06 PM

ਬੋਕਾਰੋ  — ਝਾਰਖੰਡ ਦੇ ਬੋਕਾਰੋ ਤੋਂ ਭਾਜਪਾ ਦੇ ਇਕ ਵਿਧਾਇਕ ਬੀ. ਨਰਾਇਣ ਦੀ ਇਕ ਅਸ਼ਲੀਲ ਵੀਡੀਓ ਵਾਇਰਲ ਕਰਨ ਸਬੰਧੀ ਪੁਲਸ ਨੇ ਵਿਧਾਇਕ ਦੇ ਹੀ ਇਕ ਸਾਬਕਾ ਿਨੱਜੀ ਸੱਕਤਰ ਅਾਦਿਤਿਅਾ ਨੂੰ ਮੰਗਲਵਾਰ ਗ੍ਰਿਫਤਾਰ ਕਰ ਲਿਅਾ। ਪੁਲਸ ਸੂਤਰਾਂ ਮੁਤਾਬਕ ਵਿਧਾਇਕ ਨੇ ਅਾਦਿਤਿਅਾ ਨੂੰ ਇਤਰਾਜ਼ਯੋਗ ਕੰਮ ਕਰਨ ਦੇ ਦੋਸ਼ ਹੇਠ ਪਿਛਲੇ ਸਾਲ ਨੌਕਰੀ ਤੋਂ ਹਟਾ ਦਿੱਤਾ ਸੀ। ਇਸ ਘਟਨਾ ਲਈ ਜ਼ਿੰਮੇਵਾਰ ਕੁਝ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

Inder Prajapati

This news is Content Editor Inder Prajapati