ਜੰਮੂ-ਕਸ਼ਮੀਰ ਦੇ ਰਾਜਪਾਲ ਦਾ ਬਿਆਨ, ਪੁਲਸ ਵਾਲਿਆਂ ਦੀ ਥਾਂ ਭ੍ਰਿਸ਼ਟ ਨੇਤਾਵਾਂ ਦੀ ਹੱਤਿਆ ਕਰਨ ਅੱਤਵਾਦੀ

07/21/2019 9:05:52 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਅਪਾਲ ਮਲਿਕ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਪੁਲਸ ਵਾਲਿਆਂ ਦੀ ਜਗ੍ਹਾ ਭ੍ਰਸ਼ਟ ਰਾਜ ਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਹੱਤਿਆ ਕਰਨੀ ਚਾਹੀਦੇ। ਕਾਰਗਿਲ 'ਚ ਭਾਸ਼ਣ ਦੌਰਾਨ ਰਾਜਪਾਲ ਮਲਿਨ ਨੇ ਕਿਹਾ ਕਿ ਇਹ ਲੋਕ ਰਾਜ ਨੂੰ ਲੁੱਟ ਰਹੇ ਹਨ।

ਵਿਵਾਦਾਂ ਨਾਲ ਰਿਹਾ ਹੈ ਪੁਰਾਣਾ ਨਾਤਾ
ਸੱਤਿਅਪਾਲ ਮਲਿਕ ਦਾ ਨਾਂ ਵਿਵਾਦਾਂ ਤੋਂ ਪਹਿਲੀ ਵਾਰ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਕਿਹਾ ਸੀ ਕਿ ਅੱਤਵਾਦੀਆਂ ਦੀ ਮੌਤ 'ਤੇ ਵੀ ਉਨ੍ਹਾਂ ਨੂੰ ਦੁੱਖ ਹੁੰਦੀ ਹੈ। ਮਲਿਕ ਨੇ ਕਿਹਾ ਸੀ ਕਿ ਪੁਲਸ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਹੈ ਪਰ ਜੇਕਰ ਇਕ ਵੀ ਜਾਨ ਜਾਂਦੀ ਹੈ ਚਾਹੇ ਉਹ ਜਾਨ ਅੱਤਵਾਦੀ ਦੀ ਵੀ ਕਿਉਂ ਨਾ ਹੋਵੇ ਤਾਂ ਮੈਨੂੰ ਤਕਲੀਫ ਹੁੰਦੀ ਹੈ।
ਮਲਿਕ ਨੇ ਬਿਹਾਰ ਅਤੇ ਓਡੀਸ਼ਾ ਦੇ ਰਾਜਪਾਲ ਦੇ ਅਹੁਦੇ 'ਤੇ ਰਹਿੰਦੇ ਹੋਏ ਵੀ ਵਿਵਾਦਿਤ ਬਿਆਨ ਦਿੱਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ 'ਚ ਵਧਦੀਆਂ ਰੇਪ ਦੀਆਂ ਘਟਨਾਵਾਂ 'ਤੇ ਕਿਹਾ ਸੀ ਕਿ ਉਤਰ ਭਾਰਤ ਦੇ ਪੁਰਸ਼ ਜਾਨਵਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਸੀ ਕਿ ਕਾਕਸੋ ਐਕਟ ਅਤੇ ਪਰਿਵਰਤਨ ਵੀ ਇਸ ਕਾਰਨ ਨਾਲ ਮਹਿਸੂਸ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਜੂਨ 2018 'ਚ ਲਗਾਇਆ ਗਿਆ ਸੀ, ਜਦੋਂ ਭਾਜਪਾ ਨੇ ਮਹਿਬੂਬਾ ਮੁਫਤੀ ਦੀ ਪੀ.ਡੀ.ਪੀ. ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲਿਆ ਸੀ ਅਤੇ ਸਰਕਾਰ ਅਲਪਮਤ 'ਚ ਆ ਗਈ ਸੀ। ਇਸ ਤੋਂ ਬਾਅਦ ਦਸੰਬਰ 2018 'ਚ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ। ਹਾਲ ਹੀ 'ਚ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਦੀ ਅਵਿਧੀ ਨੂੰ 6 ਮਹੀਨੇ ਦੇ ਲਈ ਹੋਰ ਵਧਾਇਆ ਗਿਆ ਹੈ।

satpal klair

This news is Content Editor satpal klair