ਤੀਜੇ ਪਡ਼ਾਅ ਲਈ ਅੱਜ 16 ਸੂਬਿਆਂ ਦੀਆਂ ਇਨ੍ਹਾਂ ਸੀਟਾਂ 'ਤੇ ਵੋਟਿੰਗ ਜਾਰੀ

04/23/2019 11:56:07 AM

ਨਵੀਂ ਦਿੱਲੀ- ਲੋਕ ਸਭਾ ਦੇ ਤੀਜੇ ਪੜਾਅ 'ਤੇ ਅੱਜ ਭਾਵ ਮੰਗਲਵਾਰ ਨੂੰ 16 ਸੂਬਿਆਂ ਦੀਆਂ 116 ਸੀਟਾਂ 'ਤੇ ਵੋਟਿੰਗ ਜਾਰੀ ਹੈ। ਇਸ ਦੇ ਨਾਲ ਹੀ ਉਡੀਸ਼ਾ ਦੀਆਂ 42 ਸੀਟਾਂ 'ਤੇ ਅੱਜ ਭਾਵ ਮੰਗਲਵਾਰ ਨੂੰ ਵਿਧਾਨ ਸਭਾ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਕਈ ਥਾਵਾਂ 'ਤੇ ਸ਼ਾਮ 6 ਵਜੇ ਤੱਕ ਵੀ ਹੋਵੇਗੀ। ਤੀਸਰੇ ਪੜਾਅ ਦੀ ਵੋਟਿੰਗ ਦੇ ਨਾਲ ਹੀ ਦੱਖਣੀ ਭਾਰਤ 'ਚ ਚੋਣਾਂ ਪੂਰੀ ਤਰ੍ਹਾਂ ਨਾਲ ਸਮਾਪਤ ਹੋ ਜਾਣਗੀਆਂ। ਇਸ ਤੋਂ ਇਲਾਲਾ ਤਾਮਿਲਨਾਡੂ ਅਤੇ ਤ੍ਰਿਪੁਰਾ ਦੀਆਂ 2 ਸੀਟਾਂ 'ਤੇ ਦੂਜੇ ਪੜਾਅ ਦੌਰਾਨ ਚੋਣਾਂ ਰੱਦ ਹੋਈਆਂ ਸੀ, ਉਸ 'ਤੇ ਅੱਜ ਵੋਟਿੰਗ ਹੋ ਰਹੀ ਹੈ। ਤੀਜੇ ਪੜਾਅ ਦੀਆਂ ਜਿਨ੍ਹਾਂ ਸੀਟਾਂ 'ਤੇ ਵੋਟਿੰਗ ਜਾਰੀ ਹੈ , ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।

ਉਤਰ ਪ੍ਰਦੇਸ਼ 'ਚ 10 ਸੀਟਾਂ-
ਮੁਰਾਦਾਬਾਦ, ਰਾਮਪੁਰ, ਸੰਭਲ, ਫਿਰੋਜ਼ਾਬਾਦ, ਮੈਨਪੁਰੀ, ਏਟਾ, ਬੰਦਾਯੂ , ਆਂਵਲਾ , ਬਰੇਲੀ  ਅਤੇ ਪੀਲੀਭੀਤ

ਗੁਜਰਾਤ 'ਚ 26 ਸੀਟਾਂ- 
ਖੇੜਾ, ਆਣੰਦ, ਅਮਰੇਲੀ, ਬਨਾਸਕਾਂਠਾ , ਸਾਬਰਕਾਂਠਾ, ਪਾਟਨ, ਜੂਨਾਗੜ, ਦਾਹੋਦ, ਬਾਰਡੋਲੀ, ਸੁਰੇਂਦਰਨਗਰ, ਜਾਮਨਗਰ, ਪੋਰਬੰਦਰ, ਭਰੂਚ, ਗਾਂਧੀਨਗਰ, ਅਹਿਮਦਾਬਾਦ ਉੱਤਰ, ਅਹਿਮਦਾਬਾਦ ਪੱਛਮੀ, ਰਾਜਕੋਟ, ਭਾਵਨਗਰ, ਕੱਛ, ਪੰਚਮਹਲ , ਵੜੋਦਰਾ, ਛੋਟਾ ਉਦੈਪੁਰ, ਸੂਰਤ, ਨਵਸਾਰੀ, ਵਲਸਾਡ, ਮੇਹਸਾਣਾ

ਅਸਾਮ ਦੀਆਂ 4 ਸੀਟਾਂ- 
ਧੂਬੜੀ, ਕੋਕਰਾਝਾਰ, ਬਾਰਪੋਟਾ, ਗੁਵਾਹਾਟੀ

ਬਿਹਾਰ ਦੀਆਂ 5 ਸੀਟਾਂ-
ਝੰਝਰਪੁਰ, ਸੁਪੌਲ, ਅਰਰਿਆ, ਮਧੇਪੁਰਾ ਖਗੇੜਿਆ

ਛੱਤੀਸਗੜ੍ਹ ਦੀਆਂ 7 ਸੀਟਾਂ-
ਸਰਗੁਜਾ, ਰਾਏਗੜ੍ਹ, ਜਾਂਜਗੀਰ-ਚੰਪਾ,ਕਰੋਬਾ, ਬਿਲਾਸਪੁਪ, ਦੁਰਗਾ, ਰਾਏਪੁਰ

ਗੋਆ ਦੀਆਂ 2 ਸੀਟਾਂ-
ਨਾਰਥ ਗੋਆ , ਸਾਊਥ ਗੋਆ

ਜੰਮੂ ਅਤੇ ਕਸ਼ਮੀਰ ਦੀ 1 ਸੀਟ-
ਅਨੰਤਨਾਗ

ਕਰਨਾਟਕ ਦੀਆਂ 14 ਸੀਟਾਂ-
ਚਿਕੋੜੀ, ਬੇਲਗਾਂਵ, ਬਗਲਕੋਟ, ਬੀਜਾਪੁਰ, ਗੁਲਬਰਗ, ਬੀਦਰ, ਰਾਏਪੁਰ, ਕੋਪਪਲ, ਬੇਲਲਾਰੀ, ਹਾਵੇਰੀ, ਧਾਰਵਾੜਾ, ਉਤਰ ਕੰਨੜ, ਦਾਵਣਗੇਰੇ, ਸ਼ਿਮੋਗਾ

ਕੇਰਲ ਦੀਆਂ ਸਾਰੀਆਂ 20 ਸੀਟਾਂ-
ਇਦੁੱਕੀ ਅਲਾਪੁਰ, ਕੋਲਮ, ਕਾਸਰਗੋੜ, ਪੋਨਾਨੀ,ਤਿਰੂਵੰਨਤਪੁਰਮ, ਅਟੈਲਿੰਗਲ, ਆਲਾਪੁਝਾ, ਕੰਨੂਰ, ਵਾਡਕਰਾ, ਕੋਟਿਯਮ, ਮਾਵੇਲਿਕਾਰਾ, ਪਥਾਨਾਮਥਿਟਾ

ਮਹਾਰਾਸ਼ਟਰ ਦੀਆਂ 14 ਸੀਟਾਂ-
ਜਲਗਾਂਵ, ਰਾਵੇਰ, ਜਾਲਨਾ, ਔਰੰਗਾਬਾਦ, ਰਾਏਗੜ੍ਹ, ਪੁਣੇ, ਬਾਰਾਮਤੀ, ਅਹਿਮਦਾਬਾਦ, ਮਢਾ, ਸਾਂਗਲੀ, ਸਾਤਾਰ, ਰਤਨਾਗਿਰੀ-ਸਿੰਧੂਦੁਰਗਾ, ਕੋਲਹਾਪੁਰ, ਹਟਕੰਗਾਲੇ,

ਉਡੀਸ਼ਾ ਦੀਆਂ 6 ਸੀਟਾਂ-
ਸੰਬਲਪੁਰ, ਕਜ਼ੌਝਾਰ, ਢੇਂਕਾਨਾਲ, ਕਟਕ, ਪੁਰੀ, ਭੁਵਨੇਸ਼ਵਰ

ਦਾਦਰਾ ਨਗਰ ਹਵੇਲੀ ਦੀ 1 ਸੀਟ-
ਦਾਦਰਾ ਨਗਰ ਹਵੇਲੀ

ਦਮਨ ਦੀਵ ਦੀ 1 ਸੀਟ-
ਦਮਨ ਦੀਵ

ਪੱਛਮੀ ਬੰਗਾਲ ਦੀਆਂ 5 ਸੀਟਾਂ-
ਬਾਲੁਰਘਾਟ, ਮਾਲਦਾ ਉੱਤਰ ,ਮਾਲਦਾ ਦੱਖਣੀ, ਜੰਗੀਪੁਰ, ਮੁਰਸ਼ਾਦਾਬਾਦ

ਤਾਮਿਲਨਾਡੂ ਦੀ 1 ਸੀਟ-
ਵੇਲੋਰ

ਤ੍ਰਿਪੁਰਾ ਦੀ 1 ਸੀਟ-
ਤ੍ਰਿਪੁਰਾ ਪੂਰਬੀ
 

Iqbalkaur

This news is Content Editor Iqbalkaur