...ਮੁਝੇ ਗਿਰਾਨੇ ਮੇਂ ਕਈ ਲੋਕ ਬਾਰ-ਬਾਰ ਗਿਰੇ : ਲਾਲੂ

03/07/2019 1:13:33 AM

ਪਟਨਾ— ਬਹੁ-ਚਰਚਿਤ ਚਾਰਾ ਘਪਲਾ ਮਾਮਲੇ ਵਿਚ ਸਜ਼ਾ ਪ੍ਰਾਪਤ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵਿਰੋਧੀਆਂ ਖਾਸ ਕਰ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਭਾਜਪਾ ’ਤੇ ਬੁੱਧਵਾਰ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਮੈਨੂੰ ਡੇਗਣ ਵਾਲੇ ਖੁਦ ਕਈ ਵਾਰ ਡਿਗੇ ਹਨ।
ਲਾਲੂ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਕੀਤੇ ਗਏ ਇਕ ਟਵੀਟ ਵਿਚ ਕਿਹਾ ਗਿਆ ਹੈ,‘‘ਮੁਦਈ ਲਾਖ ਬੁਰਾ ਚਾਹੇ ਤੋ ਕਯਾ ਹੋਤਾ ਹੈ, ਵਹੀ ਹੋਤਾ ਹੈ ਜੋ ਮਨਜ਼ੂਰੇ ‘ਜਨਤਾ’ ਹੋਤਾ ਹੈ।’’ ਲਾਲੂ ਨੇ ਆਪਣੇ ਟਵੀਟ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਵਿਚ ਲਾਲੂ ਮਸ਼ਹੂਰ ਕਹਾਣੀ ‘ਗੁਲੀਵਰ ਇਨ ਲਿਲੀਪੁਟ’ ਦੇ ਪਾਤਰ ਗੁਲੀਵਰ ਨਾਲ ਆਪਣੇ ਵਿਸ਼ਾਲ ਰੂਪ ਦੀ ਤੁਲਨਾ ਕਰਦੇ ਨਜ਼ਰ ਆ ਰਹੇ ਹਨ। ਤਸਵੀਰ ਵਿਚ ਭਾਜਪਾ, ਆਰ. ਐੱਸ. ਐੱਸ., 

Inder Prajapati

This news is Content Editor Inder Prajapati