ਜਨਮਦਿਨ ''ਤੇ ਸ਼ੁਭਕਾਮਨਾਵਾਂ ਨਾਲੋਂ ਜ਼ਿਆਦਾ ਟਰੋਲ ਦੇ ਸ਼ਿਕਾਰ ਹੋਏ ਕੇਜਰੀਵਾਲ, ਪੜ੍ਹੋ ਟਵੀਟਸ

08/16/2017 4:02:44 PM

ਨਵੀਂ ਦਿੱਲੀ— ਅੱਜ ਯਾਨੀ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮਦਿਨ ਹੈ। ਇਸ ਮੌਕੇ ਉਨ੍ਹਾਂ ਨੂੰ ਕਈ ਲੋਕਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਇਸ ਮੌਕੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ। ਹਾਲਾਂਕਿ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਤੋਂ ਵਧ ਲੋਕਾਂ ਦੇ ਟਰੋਲ (ਮਜ਼ਾਕ) ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਵੀ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਨਹੀਂ ਛੱਡਿਆ। ਪੜ੍ਹੋ ਕੁਝ ਮਜ਼ੇਦਾਰ ਟਵੀਟਸ।