BSPHCL ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

09/19/2018 12:44:43 PM

ਨਵੀਂ ਦਿੱਲੀ— ਬਿਹਾਰ ਸਟੇਟ ਪਾਵਰ ਹੋਲਡਿੰਗ ਕੰਪਨੀ ਲਿਮਟਿਡ ਨੇ ਕਈ ਅਹੁਦਿਆਂ ਲਈ ਨੋਟੀਫੀਕੇਸ਼ਨ ਜਾਰੀ ਕੀਤੇ ਹਨ,ਜਿੱਥੇ ਕਈ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ। ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਪਹਿਲਾਂ ਹੇਠਾਂ ਲਿੱਖੀ ਜਾਣਕਾਰੀ ਪੜ੍ਹੋ।
ਅਹੁਦੇ ਦਾ ਵੇਰਵਾ
ਭਰਤੀ 'ਚ ਕੁੱਲ 2050 ਉਮੀਦਵਾਰ ਦੀ ਚੋਣ ਕੀਤੀ ਜਾਵੇਗੀ ਜਿਸ 'ਚ ਅਸਿਸਟੈਂ ਆਪਰੇਟਰ ਦੇ ਅਹੁਦੇ ਲਈ 300, ਸਵਿਚ ਬੋਰਡ ਆਪਰੇਟਰ ਲਈ 1000, ਜੂਨੀਅਰ ਲਾਈਨਮੈੱਨ ਲਈ 500 ਅਤੇ ਟੈਕਸ਼ੀਨਿਅਨ ਲਈ 250 ਅਹੁਦੇ 'ਤੇ ਰਿਜ਼ਰਵੇਸ਼ਨ ਹਨ। 
ਯੋਗਤਾ:ਉਮੀਦਵਾਰ ਨੇ 10ਵੀਂ ਕੀਤੀ ਹੋਵੇ ਅਤੇ ਹਰ ਫੀਲਡ ਦੇ ਆਧਾਰ 'ਤੇ ਟੈਕਨੀਕਲ ਨਾਲੇਜ ਜਿਵੇਂ ਆਈ.ਟੀ.ਆਈ. ਆਦਿ ਕੀਤੀ ਹੋਣੀ ਚਾਹੀਦੀ ਹੈ।
ਉਮਰ ਹੱਦ:18-37 ਸਾਲ 
ਅਪਲਾਈ ਫੀਸ 
ਓ.ਬੀ.ਸੀ. ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ, ਐੱਸ.ਸੀ.ਐੱਸ.ਟੀ ਅਤੇ ਵਿਕਲਾਂਗ ਉਮੀਦਵਾਰਾਂ ਨੂੰ 250 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਫੀਸ ਡੈਬਿਟ ਕਾਰਡ,ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਬੈਂਕ ਚਾਲਾਨ ਫੀਸ ਮੋਡ ਦੇ ਜ਼ਰੀਏ ਜਮ੍ਹਾ ਕੀਤੀ ਜਾ ਸਕਦੀ ਹੈ।
ਅਪਲਾਈ ਕਰਨ ਦੀ ਆਖਿਰੀ ਤਰੀਕ:8 ਅਕਤੂਬਰ 2018 
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.bsphcl.bih.nic.in/ ਪੜ੍ਹੋ