ਜੈਪੁਰ 'ਚ ਇਕ ਹੋਰ ਇਤਾਲਵੀ ਨਾਗਰਿਕ 'ਚ ਕੋਰੋਨਾ ਵਾਇਰਸ ਦੀ ਹੋਈ ਪੁਸ਼ਟੀ, ਹੁਣ ਤਕ ਤੀਜਾ ਮਾਮਲਾ

03/03/2020 7:15:15 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਭਾਰਤ 'ਚ ਦਸਤਕ ਦੇ ਚੁੱਕਾ ਹੈ। ਰਾਜਸਥਾਨ ਜੀ ਰਾਜਧਾਨੀ ਜੈਪੁਰ 'ਚ ਇਕ ਹੋਰ ਕੋਰੋਨਾ ਵਾਇਰਸ ਦਾ ਕੇਸ ਸਾਹਮਣੇ ਆਇਆ ਹੈ। ਜੈਪੁਰ 'ਚ ਹੁਣ ਤਕ ਤਿੰਨ ਲੋਕਾਂ 'ਚ ਕੋਰੋਨਾ ਵਾਇਰਸ ਪਾਏ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਟਲੀ ਦੇ ਨਾਗਰਿਕ ਨੂੰ ਕੋਰੋਨਾ ਵਾਇਰਸ ਹੋਣ ਦੀ ਖਬਰ ਸਾਹਮਣੇ ਆਈ ਹੈ।

Inder Prajapati

This news is Content Editor Inder Prajapati