ਕੋਰੋਨਾ ਵਾਇਰਸ ਦਾ ਅਸਰ, ਭਾਰਤੀ ਨੇਵੀ ਨੇ ਟਾਲਿਆ ਵਿਸ਼ਾਖਾਪਟਨਮ 'ਚ ਹੋਣ ਵਾਲਾ ਅਭਿਆਸ

03/03/2020 8:30:15 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਭਾਰਤ 'ਚ ਪ੍ਰਵੇਸ਼ ਕਰ ਚੁੱਕਾ ਹੈ। ਦੇਸ਼ਭਰ 'ਚ ਥਾਂ-ਥਾਂ ਕੋਰੋਨਾ ਵਾਇਰਸ ਦੇ ਹੁਣ ਤਕ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਉਥੇ ਹੀ ਇਸ ਦਾ ਅਸਰ ਹੁਣ ਹੋਰ ਕੰਮਾਂ 'ਤੇ ਵੀ ਪੈ ਰਿਹਾ ਹੈ। ਭਾਰਤੀ ਨੇਵੀ ਫੌਜ ਨੇ ਵਿਸ਼ਾਖਾਪਟਨਮ 'ਚ ਹੋਣ ਵਾਲੇ ਜੰਗੀ ਅਭਿਆਸ 'ਮਿਲਾਨ 2020' ਨੂੰ ਕੋਰੋਨਾ ਵਾਇਰਸ ਦੇ ਚੱਲਦੇ ਟਾਲ ਦਿੱਤਾ ਹੈ। ਇਹ ਅਭਿਆਸ 18 ਮਾਰਚ ਤੋਂ 28 ਮਾਰਚ ਵਿਚਾਲੇ ਹੋਣਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ 'ਮਿਲਾਨ ਅਭਿਆਸ 2020' ਨੂੰ ਰੋਕ ਦਿੱਤਾ ਹੈ।

 

ਕੋਰੋਨਾ ਵਾਇਰਸ: ਸਿਹਤ ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ, ਇਨ੍ਹਾਂ ਦੇਸ਼ਾਂ ਦੀ ਨਾ ਕਰੋ ਯਾਤਰਾ

Inder Prajapati

This news is Content Editor Inder Prajapati