ਸ਼ਹੀਦ ਦੀ ਬੇਟੀ ਨੇ ਮੰਗੇ, ਸ਼ਹਾਦਤ ਦੇ ਬਦਲੇ 100 ਪਾਕਿ ਅੱਤਵਾਦੀਆਂ ਦੇ ਸਿਰ

10/05/2017 9:37:30 AM

ਪਟਨਾ— ਬਾਰਾਮੂਲਾ 'ਚ ਬੀ.ਐੱਸ.ਐੱਫ. ਦੇ ਏ.ਐੱਸ.ਆਈ. ਬ੍ਰਿਜ ਕਿਸ਼ੋਰ ਯਾਦਵ ਦੀ ਅੱਤਵਾਦੀ ਹਮਲੇ 'ਚ ਸ਼ਹੀਦੀ ਦੇ ਇਕ ਦਿਨ ਬਾਅਦ ਉਨ੍ਹਾਂ ਦੀ ਬੇਟੀ ਸੁਸ਼ਮਾ ਕੁਮਾਰੀ ਨੇ ਕਿਹਾ ਕਿ ਮੈਨੂੰ ਆਪਣੇ ਪਿਤਾ ਦੇ ਬਲੀਦਾਨ ਦੇ ਬਦਲੇ 100 ਪਾਕਿਸਤਾਨੀ ਅੱਤਵਾਦੀਆਂ ਦੇ ਸਿਰ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਬਾਰਾਮੂਲਾ 'ਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ 'ਚ ਬ੍ਰਿਜ ਕਿਸ਼ੋਰ ਯਾਦਵ ਸ਼ਹੀਦ ਹੋ ਗਏ ਸਨ।