ਦਿੱਲੀ-ਭੁਵੇਨਸ਼ਵਰ ਰਾਜਧਾਨੀ ਐਕਸਪ੍ਰੈਸ ''ਚ ਲੱਗੀ ਭਿਆਨਕ ਅੱਗ

05/11/2019 2:51:12 PM

ਨਵੀਂ ਦਿੱਲੀ—ਅੱਜ ਓਡੀਸ਼ਾ ਦੇ ਖਾਂਟਾਪਾੜਾ ਕੋਲ ਨਵੀਂ ਦਿੱਲੀ-ਭੁਵੇਨਸ਼ਵਰ ਰਾਜਧਾਨੀ ਐਕਸਪ੍ਰੈਸ ਦੀ ਪਾਵਰ ਕਾਰ 'ਚ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਹਾਦਸੇ 'ਚ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Iqbalkaur

This news is Content Editor Iqbalkaur