ਤਾਮਿਲਨਾਡੂ ਦੇ ਮਦੁਰੈ ''ਚ ਪਟਾਖਾ ਫੈਕ‍ਟਰੀ ''ਚ ਲੱਗੀ ਅੱਗ, 5 ਲੋਕਾਂ ਦੀ ਮੌਤ, 3 ਜ਼ਖ਼ਮੀ

10/23/2020 7:04:54 PM

ਬੈਂਗਲੁਰੂ - ਤਾਮਿਲਨਾਡੂ ਦੇ ਮਦੁਰੈ ਜ਼ਿਲ੍ਹੇ ਦੇ ਕੇ.ਟੀ. ਕੁੱਲੂਪੱਟੀ ਖੇਤਰ 'ਚ ਸ਼ੁੱਕਰਵਾਰ ਨੂੰ ਇੱਕ ਪਟਾਖਾ ਫੈਕਟਰੀ 'ਚ ਅੱਗ ਲੱਗ ਗਈ। ਪਟਾਖਾ ਫੈਕ‍ਟਰੀ 'ਚ ਅੱਗ ਲੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਮੌਕੇ 'ਤੇ ਪੁਲਿਸ ਮੁਲਾਜ਼ਮ ਅਤੇ ਫਾਇਰ ਬ੍ਰਿਗੇਡ ਕਰਮਚਾਰੀ ਪਹੁੰਚ ਚੁੱਕੇ ਹਨ ਅਤੇ ਉਹ ਬਚਾਅ ਕਾਰਜ 'ਚ ਲੱਗੇ ਹੋਏ ਹਨ। 

Inder Prajapati

This news is Content Editor Inder Prajapati